ਮੈਰੀਲੈਂਡ ਵਿੱਚ 13 ਅਮਰੀਕੀ ਵਿਦਿਆਰਥੀਆਂ ਦੇ ਇਕ ਸਮੂੰਹ ਨੇ ਸਿੱਖ ਧਰਮਾਂ ਦਾ ਅਧਿਐਨ ਕਰ ਰਹੇ, ਸਿੱਖ ਧਰਮ ਬਾਰੇ ਹੋਰ ਜਾਣਨ ਲਈ ਅੱਜ ਮੈਰੀਲੈਂਡ ਸਿੱਖ ਗੁਰਦੁਆਰਾ ਸਾਹਿਬ ਵਿੱਚ ਪਹੁੱਚੇ 

ਮੈਰੀਲੈਂਡ (ਰਾਜ ਗੋਗਨਾ )—ਭਾਈ ਸਤਨਾਮ ਸਿੰਘ, ਗ੍ਰੰਥੀ (ਪ੍ਰਚਾਰਕ) ਸਿੱਖ ਗੁਰਦੁਆਰਾ  ਨੇ ਜਾਣਕਾਰੀ  ਦਿੰਦਿਆ ਹੋਏ ਦੱਸਿਆ ਕਿ ਸਿੱਖ ਕੀਰਤਨ ਅਤੇ ਗੁਰਬਾਣੀ ਸੰਗੀਤ, ਸਿੱਖ ਸੰਗੀਤ ਸ਼ਾਸਤਰ ਬਾਰੇ ਇੱਥੇ 13 ਦੇ ਕਰੀਬ ਵਿਦਿਆਰਥੀ ਪਹੁੰਚੇ, ਜਿੰਨਾਂ ਨੇ  ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਨਾਂ ਓਡੀ ਸਿੱਖ ਸੰਸ਼ਥਾ ਜੋ ਇਕ ਮੈਰੀਲੈਡ ਵਿੱਚ ਸਿੱਖ ਸਪਿਰਚੁਅਲ ਸੈਂਟਰ ਹੈ। ਜਿੱਥੇ ਜ਼ਿਆਦਾਤਰ ਵਿਦਿਆਰਥੀ ਸਾਰੇ ਜੂਨੀਅਰ ਅਤੇ ਸੀਨੀਅਰ ਸਨ ਅਤੇ ਉਹ ਅੰਤਰਰਾਸ਼ਟਰੀ ਸਬੰਧ, ਅਤੇ  ਰਾਜਨੀਤੀ ਵਿਗਿਆਨ ਅਤੇ ਮਾਨਵ ਵਿਗਿਆਨ ਦੀ ਪੜ੍ਹਾਈ ਕਰ ਰਹੇ ਹਨ।  ਜਿੱਥੇ ਅਮਰੀਕਨ ਮੂਲ ਦੇ ਵਿਦਿਆਰਥੀਆਂ ਵੱਲੋਂ ਜੋ ਸਿੱਖ ਵਿਦਿਆਰਥੀਆਂ ਦੇ ਨਾਲ ਪੜਦੇ ਹਨ ਪ੍ਰਭਾਵਤ ਹੋ ਕੇ ਇਸ ਸੰਸਥਾ ਦੇ ਸਿੱਖ ਦੇ  ਸਿੱਖ ਬੱਚੇ ਜਿੰਨਾਂ ਵਿੱਚ ਰਣਵੀਰ ਸਿੰਘ, ਰੁਬਾਨੀ ਕੌਰ, ਰਹਿਤ ਕੌਰ ਅਤੇ ਅੰਮ੍ਰਿਤ ਕੌਰ ਨੇ ਇਨ੍ਹਾਂ ਅਮਰੀਕਨ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਬਾਰੇ ਜਾਣਕਾਰੀ ਦਿੱਤੀ। ਇਸ ਦਾ ਆਯੋਜਨ ਡਾ: ਤਾਹਿਰ ਸ਼ਾਦ, ਵਾਸ਼ਿੰਗਟਨ ਕਾਲਜ, ਚੈਸਟਰਟਾਊਨ, ਨੇ ਕੀਤਾ ਜਦ ਕਿ ਮੈਰੀਲੈਂਡ ਵਿਖੇ ਰਾਜਨੀਤੀ ਵਿਗਿਆਨ ਅਤੇ ਅੰਤਰਰਾਸ਼ਟਰੀ ਅਧਿਐਨ ਦੇ ਐਸੋਸੀਏਟ ਪ੍ਰੋਫੈਸਰ ਦੁਆਰਾ ਇਹ ਸਿੱਖ ਧਰਮ ਦੀ ਅਮਰੀਕਾ ਵਿੱਚ ਜਾਣਕਾਰੀ ਦੇਣ ਲਈ ਪ੍ਰੋਗਰਾਮ ਆਂਧੋਜਿਤ ਕੀਤਾ ਗਿਆ ਸੀ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी