ਨਿਊਯਾਰਕ ਦੀ ਇਕ ਸਟ੍ਰੀਟ ਦਾ ਨਾਮ BAPS ਦੇ ਪ੍ਰਮੁੱਖ ਸਵਾਮੀ ਦੇ ਨਾਮ ‘ਤੇ ਰੱਖਿਆ ਗਿਆ ਹੈ

ਨਿਊਯਾਰਕ (ਰਾਜ ਗੋਗਨਾ)—ਇੱਥੋਂ ਦੇ ਟਾਊਨ ਅਧਿਕਾਰੀਆਂ ਨੇ ਮੇਲਵਿਲ ਟਾਊਨਸ਼ਿਪ ਦੀ ਇੱਕ ਸਟ੍ਰੀਟ ਦੇਸ਼ੋਨ ਡਰਾਈਵ ਦਾ ਨਾਮ ਬਦਲ ਕੇ  ਸਵਾਮੀ ਡਰਾਈਵ” ਰੱਖਿਆ ਹੈ। ਬੀਏਪੀਐਸ ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਨਾਮ ਬਦਲਣ ਦਾ ਮਕਸਦ ਪ੍ਰਧਾਨ ਸਵਾਮੀ ਮਹਾਰਾਜ ਦੇ ਸ਼ਤਾਬਦੀ ਸਮਾਗਮਾਂ ਦੀ ਯਾਦ ਵਿੱਚ ਕੀਤਾ ਗਿਆ ਸੀ, ਜੋ 2 ਦੇਸ਼ੋਂ ਡਰਾਈਵ ਵਿੱਚ ਸਥਿਤ ਮੰਦਰ ਦੇ ਪ੍ਰੇਰਕ ਸਨ। ਇਸ ਮੌਕੇ ਕੌਂਸਲਮੈਨ ਸਲਵਾਟੋਰ ਫੇਰੋ ਨੇ ਸਮਾਰੋਹ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਸੂਬੇ ਦੀ ਕਾਉਂਟੀ ਅਤੇ ਕਸਬੇ ਦੇ ਕਈ ਅਧਿਕਾਰੀਆਂ ਨੇ ਸ਼ਿਰਕਤ ਕੀਤੀ।  ਇਸ ਮੋਕੇ ਬੁਲਾਰਿਆਂ ਅਤੇ ਹੋਰ ਹਾਜ਼ਰੀਨ ਭਾਰਤੀ ਮੂਦੇ ਲੋਕਾ ਵਿੱਚ ਸਫੋਲਕ ਕਾਉਂਟੀ ਦੇ ਕਾਰਜਕਾਰੀ ਸਟੀਵ ਬੇਲੋਨ, ਟਾਊਨ ਸੁਪਰਵਾਈਜ਼ਰ ਐਡ ਸਮਿਥ, ਸਫੋਲਕ ਡਿਪਟੀ ਕਾਉਂਟੀ ਐਗਜ਼ੀਕਿਊਟਿਵ ਜੋਨ ਕੈਮਨ, ਸਾਬਕਾ ਟਾਊਨ ਸੁਪਰਵਾਈਜ਼ਰ ਫਰੈਂਕ ਪੈਟਰੋਨ, ਸਫੋਲਕ ਸ਼ੈਰਿਫ ਐਰੋਲ ਟੂਲੋਨ, ਸਫੋਲਕ ਵਿਧਾਇਕ ਸਟੀਫਨੀ ਸੇਨਟੇਰਮੈਨ ਸਟੇਟ ਅਸੈਂਬਲੀ, ਮੈਰੀਟੇਨਵੀ ਸਫੋਲਕ ਹਾਜ਼ਰ ਸਨ।ਬੁਲਾਰਿਆਂ ਨੇ  ਸਵਾਮੀ ਮਹਾਰਾਜ ਨੂੰ ਆਪਣਾ ਜੀਵਨ ਦੂਜਿਆਂ ਦੀ ਭਲਾਈ ਲਈ ਸਮਰਪਿਤ ਕਰਨ, ਪਿਆਰ, ਸ਼ਾਂਤੀ, ਸਦਭਾਵਨਾ, ਧਾਰਮਿਕਤਾ, ਪ੍ਰਮਾਤਮਾ ਵਿੱਚ ਵਿਸ਼ਵਾਸ ਅਤੇ ਮਨੁੱਖਤਾ ਦੀ ਸੇਵਾ ਨੂੰ ਉਤਸ਼ਾਹਤ ਕਰਨ ਲਈ ਅਤੇ ਸੰਸਾਰ ਭਰ ਵਿੱਚ ਯਾਤਰਾ ਕਰਨ ਦੇ ਪ੍ਰਤੀ ਉਹਨਾਂ ਦਾ ਸਭ ਤੋਂ ਮਹੱਤਵਪੂਰਨ ਜੀਵਨ ਸਿਧਾਂਤ ਦੇ ਬਾਰੇ ਚਾਨਣਾ ਪਾਇਆ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी