ਬਰੈਂਪਟਨ ਦੇ ਮੌਜੂਦਾ ਮੇਅਰ ਪੈਟਰਿਕ ਬਰਾਊਨ ਦੀ ਪ੍ਰੈੱਸ ਕਾਨਫਰੰਸ ਵਿੱਚ ਪਿਛਲੇ 4 ਸਾਲਾ ਤੋ ਕੀਤੇ ਕੰਮਾਂ ਦੀ ਚਰਚਾ ਹੋਈ 

ਟੋਰਾਟੋ,  (ਰਾਜ ਗੋਗਨਾ )— ਅੱਜ ਬਾਦ ਦੁਪਹਿਰ ਪੈਟਰਿਕ ਬਰਾਊਨ (ਮੌਜੂਦਾ ਮੇਅਰ ਬਰੈਂਪਟਨ ) ਕੈਨੇਡਾ  ਦੀ ਪ੍ਰੈੱਸ ਕਾਨਫਰੰਸ ਕੁਈਨਜ ਮੈਨਰ ਈਵੈਟ ਸੈਂਟਰ  ਵਿਖੇ ਹੋਈ।ਜਿਸ ਵਿੱਚ ਸਟੇਜ ਦੀ ਰਸਮ ਬਿੰਦਰ ਸਿੰਘ ਨੇ ਬੜੇ ਸੁੱਚਜੇ  ਫੰਡ ਦੇ ਨਾਲ ਅਦਾ ਕੀਤੀ।ਇਸ ਪ੍ਰੈੱਸ ਮਿਲਣੀ ਵਿੱਚ ਨਿਤਿਨ ਚੋਪੜਾ ਹਮਦਰਦ ਮੀਡੀਆ ਕੈਨੇਡਾ ਦੇ ਮੁੱਖ ਸੰਪਾਦਕ  ਸ: ਅਮਰ ਸਿੰਘ ਜੀ ਭੁੱਲਰ ,ਦਿਲਬਾਗ ਸਿੰਘ ਚਾਵਲਾ ,ਸੋਢੀ ਨਾਗਰਾ ,ਰਾਜਬੀਰ ਬੋਪਾਰਾਏ,ਅਵਤਾਰ ਸਿੰਘ ਗਾਖਲ,ਜਗਦੀਸ਼ ਸਿੰਘ ਗਰੇਵਾਲ਼,ਰਘਬੀਰ ਚੌਹਾਨ,ਸੰਨੀ ਜੋਸ਼ੀ,ਹਰਪ੍ਰੀਤ ਹੰਸਰਾ,ਮਨਜਿੰਦਰ ਸਿੰਘ,ਸੁਰਜੀਤ ਸਿੰਘ ਮਾਨ,ਪੁਸ਼ਪਿੰਦਰ ਸੰਧੂ ,ਰਾਣਾ ਸਿੱਧੂ ਆਦਿ ਨੇ ਭਾਗ ਲਿਆ।ਇਸ ਪ੍ਰੈੱਸ ਮਿਲਣੀ ਦੇ ਸ਼ੁਰੂਆਤ ਵਿੱਚ ਮੇਅਰ ਪੈਟਰਿਕ ਨੇ ਪਿਛਲੇ ਚਾਰ ਸਾਲਾ ਵਿੱਚ ਆਪਣੇ ਕੀਤੇ ਹੋਏ ਕੰਮਾਂ ਦੀ ਚਰਚਾ ਕੀਤੀ।ਬਾਅਦ ਵਿੱਚ ਪ੍ਰਸ਼ਨ ਕਾਲ ਦਰਮਿਆਨ ਮਨਜਿੰਦਰ ਸਿੰਘ ਨੇ ਵਾਰਡ 09-10 ਵਿੱਚ ਚੱਲ ਰਹੀ ਡੀਫੇਮ ਦੀ ਰਾਜਨੀਤੀ ਤੇ ਕੁਝ ਸਵਾਲ ਕੀਤੇ ਤੇ ਇਸਨੂੰ ਰੋਕਣ ਦੀ ਮੰਗ ਵੀ ਕੀਤੀ।ਜਗਦੀਸ਼ ਗਰੇਵਾਲ਼ ਹੁਣਾ ਨੇ ਮੇਅਰ ਨੂੰ ਬਰੈਂਪਟਨ  ਵਿੱਚ ਵੱਧ ਰਹੀ ਹਿੰਸਾ ਤੇ ਚਿੰਤਾ ਪ੍ਰਗਟਾਈ।ਇਸ ਮੋਕੇ ਦੁਪਹਿਰ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਵੀ ਕੀਤਾ ਗਿਆ।ਇਸ ਪ੍ਰੈੱਸ ਮਿਲਣੀ ਦੀ ਵਿਵਸਥਾ ਬਲਜੀਤ ਸਿੰਘ ਮੰਡ ਹੁਣਾ ਵੱਲੋਂ ਕੀਤੀ ਗਈ ਸੀ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की