ਖੁਸ਼ਬੂ ਪੰਜਾਬ ਦੀ

Latest news
डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY

ਭੂਚਾਲ ਤੋਂ ਪਹਿਲਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਰੇਗਾ ਅਲਰਟ, 70 ਫੀਸਦੀ ਠੀਕ ਹੋਵੇਗੀ ਭਵਿੱਖਬਾਣੀ

ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਅੱਜ ਲਗਭਗ ਸਾਰੇ ਖੇਤਰਾਂ ਵਿਚ ਹੋਣ ਲੱਗਾ ਹੈ। ਏਆਈ ਦਾ ਇਸਤੇਮਾਲ ਆਮ ਤੌਰ ‘ਤੇ ਭਵਿੱਖਬਾਣੀ ਲਈ ਨਹੀਂ ਹੁੰਦਾ ਹੈ ਪਰ ਹੁਣ ਏਆਈ ਵੀ ਕਬਜ਼ਾ ਕਰਨ ਲਈ ਤਿਆਰ ਹੈ। ਇਕ ਨਵੀਂ ਸੋਧ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਏਆਈ ਆਉਣ ਵਾਲੇ ਭੂਚਾਲ ਦੀ ਜਾਣਕਾਰੀ 70 ਫੀਸਦੀ ਤੱਕ ਠੀਕ ਦੇ ਸਕਦਾ ਹੈ। ਰਿਸਰਚ ਵਿਚ ਦਾਅਵਾ ਕੀਤਾ ਗਿਆ ਹੈ ਕਿ ਏਆਈ ਇਕ ਹਫਤੇ ਪਹਿਲਾਂ ਹੀ ਭੂਚਾਲ ਬਾਰੇ ਦੱਸ ਦੇਵੇਗਾ।

ਆਸਟਿਨ ਵਿਚ ਟੈਕਸਾਸ ਯੂਨੀਵਰਸਿਟੀ ਨੇ ਇਕ ਅਜਿਹੇ ਏਆਈ ਨੂੰ ਤਿਆਰ ਕੀਤਾ ਹੈ ਜਿਸ ਨੂੰ ਰੀਅਲ ਟਾਈਮ ਵਿਚ ਭੂਚਾਲ ਦਾ ਡਾਟਾ ਤਿਆਰ ਕਰਾਉਣ ਲਈ ਟ੍ਰੇਨਿੰਗ ਦਿੱਤੀ ਗਈ ਹੈ। ਟ੍ਰੇਨਿੰਗ ਦੌਰਾਨ ਇਸ ਏਆਈ ਨੂੰ ਪੁਰਾਣੇ ਭੂਚਾਲ ਦੇ ਡਾਟਾ ਨੂੰ ਦਿੱਤਾ ਗਿਆ ਸੀ। ਇਸ ਏਆਈ ਨੇ ਚੀਨ ਵਿਚ 7 ਮਹੀਨੇ ਦੀ ਟ੍ਰੇਨਿੰਗ ਦੌਰਾਨ 70 ਫੀਸਦੀ ਭੂਚਾਲਾਂ ਦੀ ਇਕ ਹਫਤੇ ਪਹਿਲਾਂ ਹੀ ਸਹੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਉਮੀਦ ਜਗੀ ਹੈ ਕਿ ਇਸ ਦਾ ਇਸਤੇਮਾਲ ਭਵਿੱਖ ਵਿਚ ਭੂਚਾਲ ਨਾਲ ਹੋਣ ਵਾਲੇ ਨੁਕਸਾਨ ਨੂੰ ਸੀਮਤ ਕਰਨ ਲਈ ਕੀਤਾ ਜਾ ਸਕਦਾ ਹੈ

Loading

Scroll to Top