ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਨੂਰ ਜੋਤਾਂ ਵਾਲੀ ਦਾ ਪਵਿੱਤਰ ਤਿਉਹਾਰ ਹਰ ਸਾਲ ਦੀ ਤਰ੍ਹਾਂ ਭੁਲੱਥ ਵਿੱਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ 

ਭੁਲੱਥ (ਅਜੈ ਗੋਗਨਾ )— ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੂਰ ਜੋਤਾਂ ਵਾਲੀ ਦਾ ਤਿਉਹਾਰ ਭੁਲੱਥ ਵਿਖੇ ਬਹੁਤ ਸਰਧਾ ਸਿੱਦਤ ਅਤੇ ਧੂਮ ਧਾਮ ਨਾਲ ਨਾਲ ਮਹਾਮਾਈ ਦੇ ਸਰਧਾਲੂਆਂ ਅਤੇ ਭਗਤਾਂ ਪਿਆਰਿਆਂ ਅਤੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਦੇ ਨਾਲ ਭੁਲੱਥ ਵਿਖੇ ਮਨਾਇਆ ਜਾ ਰਿਹਾ ਹੈ।ਜਿੱਥੇ  ਬਹੁਤ ਹੀ ਖੂਬਸੂਰਤ ਤੇ ਅਦਭੁੱਤ ਤਰੀਕੇ ਦੇ ਨਾਲ ਮਾਂ ਦੀ ਪਾਵਨ ਜੋਤਾਂ ਨੂੰ ਬਿਰਾਜਮਾਨ ਕੀਤਾ ਗਿਆ ਹੈ।ਅਤੇ  ਚਾਂਦੀ ਰੰਗ ਦੀ ਪਾਲਕੀ ਵਿੱਚ ਮਾਂ ਸ਼ੇਰਾਵਾਲੀ ਦੇ ਆਕਰਸ਼ਕ ਸਵਰੂਪ ਨੂੰ ਸਜਾਇਆ ਗਿਆ ਹੈ। ਬੜੀ ਭਾਗਾਂ ਵਾਲੀ ਗੱਲ੍ਹ ਹੈ ਕਿ ਇਸ ਵਾਰ 17 ਪਾਵਨ ਸ਼ਕਤੀਪੀਠਾਂ ਦੇ ਦਰਸ਼ਨਾਂ ਦਾ ਭੁਲੱਥ ਇਲਾਕੇ ਦੀਆਂ ਸੰਗਤਾਂ ਨੂੰ ਸੁਭਾਗ ਪ੍ਰਾਪਤ ਕਰ ਰਹੇ ਹਨ। ਇਸ ਸ਼ਲਾਘਾਯੋਗ ਉਪਰਾਲੇ ਦੇ ਲਈ ਤਾਰੀਫ ਦੀ ਪਾਤਰ ਸਮੁੱਚੀ ਜੇ.ਐਮ.ਡੀ ਦੇ  ਸੇਵਾਦਾਰ ਪਰਿਵਾਰ ਦੀ  ਮਿਹਨਤ ਸਦਕਾ ਇਹ ਰਹਿਮਤੀ ਪਲ ਦੇਖਣ ਨੂੰ ਮਿਲ ਰਹੇ ਹਨ ਅਤੇ ਸੰਗਤਾਂ ਤਿਉਹਾਰ ਦਾ ਆਨੰਦ ਮਾਣ ਰਹੀਆਂ ਹਨ।ਮਾਂ ਦੇ ਭਗਤਾਂ ਵੱਲੋਂ ਰੋਜਾਨਾਂ ਲੰਗਰ ਲਗਾਏ ਜਾ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਆਪਣੀ ਅਰਾਦਨਾ ਕਰਕੇ ਲੰਗਰ ਛਕਦੀਆ ਹਨ।

Loading

Scroll to Top