ਖੁਸ਼ਬੂ ਪੰਜਾਬ ਦੀ

Latest news
ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश 'ਬਾਹਰੀ' ਉਮੀਦਵਾਰ ਟੈਗ ਨੂੰ ਹਟਾਉਣ ਲਈ ਚਰਨਜੀਤ ਚੰਨੀ ਲਾ ਰਹੇ ਪੂਰਾ ਜ਼ੋਰ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु

ਅਭਿਨੇਤਾ ਬਿਲੀ ਮਿਲਰ, ‘ਵਾਈ ਐਂਡ ਆਰ’ ਅਤੇ ‘ਜਨਰਲ ਹੌਸਪੀਟਲ ‘ ਦੇ ਸਟਾਰ, 43 ਸਾਲ ਦੀ ਉਮਰ ਵਿੱਚ ਮੋਤ

ਨਿਊਯਾਰਕ (ਰਾਜ ਗੋਗਨਾ)— ਬੀਤੇਂ ਦਿਨ ਸੋਪ ਓਪੇਰਾ ਸਟਾਰ ਬਿਲੀ ਮਿਲਰ, “ਦਿ ਯੰਗ ਐਂਡ ਦਿ ਰੈਸਟਲੈਸ” ਅਤੇ “ਜਨਰਲ ਹੌਸਪੀਟਲ ” ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਪ੍ਰਸਿੱਧ ਅਭਿਨੇਤਾ ਜੋ ਤਿੰਨ ਵਾਰ ਡੇ-ਟਾਈਮ ਐਮੀ ਪੁਰਸਕਾਰ ਵਿਜੇਤਾ ਦੀ ਬੀਤੇਂ ਦਿਨ ਮੌਤ ਹੋ ਗਈ। ਉਹ 43 ਸਾਲ ਦਾ ਸੀ। ਮਿੱਲਰ ਦੇ ਪਰਿਵਾਰ ਨੇ ਬੀਤੇਂ ਦਿਨ ਐਤਵਾਰ ਨੂੰ ਇਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਦੱਸਿਆ ਕਿ ਉਹ ਮਾਨਸਿਕ ਉਦਾਸੀ ਕੁਝ ਸਮੇਂ ਤੋ ਜੂਝ ਰਿਹਾ ਸੀ।ਅਤੇ ਉਸ ਦੀ ਮੌਤ, ਔਸਟਿਨ, ਟੈਕਸਾਸ ਸੂਬੇ ਵਿੱਚ ਹੋਈ।ਸਭ ਤੋਂ ਮਿਲਰ 44 ਸਾਲ ਦੇ ਹੋਣ ਤੋਂ ਸਿਰਫ ਦੋ ਦਿਨ ਬਾਕੀ ਸੀ।17 ਸਤੰਬਰ, 1979 ਨੂੰ ਤੁਲਸਾ, ਓਕਲਾਹੋਮਾ ਵਿੱਚ ਉਹ ਪੈਦਾ ਹੋਇਆ,ਅਤੇ ਮਿਲਰ ਗ੍ਰੈਂਡ ਪ੍ਰੇਰੀ, ਟੈਕਸਾਸ ਵਿੱਚ ਵੱਡਾ ਹੋਇਆ ਸੀ।ਜੋ ਤਿੰਨ ਵਾਰ ਡੇ ਟਾਈਮ ਐਮੀ ਪੁਰਸ਼ਕਾਰ ਵਿਜੇਤਾ ਰਿਹਾ ਹੈ ਸੀ ਜਿਸ ਨੇ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਸੀ।ਉਸ ਦੀ ਮੋਤ ਸਥਾਨਕ “ਜਨਰਲ ਹਸਪਤਾਲ” ਵਿੱਚ ਹੋਈ ਉਸਨੇ “ਦ ਯੰਗ ਐਂਡ ਦਿ ਰੈਸਟਲੇਸ” ਵਿੱਚ ਬਿਲੀ ਐਬੋਟ ਦਾ ਕਿਰਦਾਰ ਨਿਭਾਉਣ ਲਈ ਤਿੰਨ ਡੇਅਟਾਈਮ ਐਮੀ ਅਵਾਰਡ ਪ੍ਰਾਪਤ ਕੀਤੇ ਸਨ।
ਆਸਟਿਨ ਵਿਖੇ ਸਥਿੱਤ ਟੈਕਸਾਸ ਯੂਨੀਵਰਸਿਟੀ ਵਿੱਚ ਜਾਣ ਤੋਂ ਬਾਅਦ, ਉਸ ਨੇ ਵਿਲਹੇਲਮੀਨਾ ਲਈ ਇਕ ਮਾਡਲ ਵਜੋਂ ਵੀ ਦਸਤਖਤ ਕੀਤੇ ਜਾਣ ਤੋਂ ਪਹਿਲਾਂ ਇੰਡਸਟਰੀ ਐਂਟਰਟੇਨਮੈਂਟ ਦੇ ਮੇਲਰੂਮ ਵਿੱਚ ਵੀ ਕੰਮ ਕੀਤਾ। ਉਸਨੇ ਮਸ਼ਹੂਰ ਸੋਪ ਓਪੇਰਾ “ਆਲ ਮਾਈ ਚਿਲਡਰਨ” ‘ਤੇ ਆਪਣੀ ਸ਼ੁਰੂਆਤ ਕੀਤੀ, 2008 ਵਿੱਚ “ਦਿ ਯੰਗ ਐਂਡ ਦਿ ਰੈਸਟਲੇਸ” ਦੀ ਕਾਸਟ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਥੋੜੇ ਸਮੇਂ ਲਈ ਰਿਚੀ ਨੋਵਾਕ ਦੀ ਭੂਮਿਕਾ ਨਿਭਾਈ ਅਤੇ ਉਹ ਆਪਣੇ ਯਤਨਾਂ ਲਈ, ਜਾਣੇ ਜਾਂਦੇ ਸਨ ਜਿਸ ਲਈ ਉਸਨੇ ਤਿੰਨ ਡੇਅਟਾਈਮ ਐਮੀਜ਼ ਅਵਾਰਡ ਪ੍ਰਾਪਤ ਕੀਤੇ ਸਨ।image1.jpeg

Loading

Scroll to Top