ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਅਮਰੀਕਾ ਦੇ  ਨੇਵਾਡਾ ਦੇ ਇਕ ਰਾਜ ਨੇਤਾ ਵੱਲੋ ਲਾਸ ਵੇਗਾਸ ਦੇ ਖੋਜੀ ਪੱਤਰਕਾਰ ਦੀ ਹੱਤਿਆ ਕਰਨ ਦੇ ਦੋਸ਼ ਗ੍ਰਿਫਤਾਰ 

ਵਾਸ਼ਿੰਗਟਨ  (ਰਾਜ ਗੋਗਨਾ )—ਲਾਸ ਵੇਗਾਸ ਜਰਨਲ ਦੇ ਇਕ ਸੀਨੀਅਰ ਖੋਜੀ ਰਿਪੋਰਟਰ ਜੈਫ ਜਰਮਨ ਨੂੰ ਲੰਘੇ ਸ਼ਨੀਵਾਰ ਨੂੰ ਉਸ ਦੇ ਘਰ ਦੇ ਬਾਹਰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ। ਪੁਲਿਸ ਨੇ ਪੱਤਰਕਾਰ ਦੀ ਹੱਤਿਆ ਦੇ ਸਬੰਧ ਵਿੱਚ ਨੇਵਾਡਾ ਦੇ ਇਕ ਰਾਜ ਨੇਤਾ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਬੁੱਧਵਾਰ ਨੂੰ ਹੋਈ ਅਧਿਕਾਰੀਆਂ ਨੇ ਦੱਸਿਆ ਕਿ ਕਲਾਰਕ ਕਾਉਂਟੀ ਦੇ ਪਬਲਿਕ ਐਡਮਿਨਿਸਟ੍ਰੇਟਰ ਦੇ ਸ਼ੱਕੀ ਰੌਬਰਟ ਟੈਲੇਸ ਨੂੰ ਬੁੱਧਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਦੋਂ ਪੁਲਿਸ ਨੇ ਰਿਪੋਰਟਰ ਜੇਫ ਜਰਮਨ ਦੀ ਮੌਤ ਦੀ ਜਾਂਚ ਕਰ ਰਹੀ ਸੀ। ਪੁਲਿਸ ਦੁਆਰਾ ਉਸਦੇ ਘਰ ਦਾ ਇੱਕ ਸਰਚ ਵਾਰੰਟ ਦਿੱਤਾ ਗਿਆ ਸੀ। ਕਲਾਰਕ ਕਾਉਂਟੀ ਸ਼ੈਰਿਫ ਜੋਅ ਲੋਂਬਾਰਡੋ  ਨੇ ਮੀਡੀਆ  ਨੂੰ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ। ਅਤੇ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ, ਸਟੀਵਨ ਵੁਲਫਸਨ ਨੇ ਦੱਸਿਆ ਕਿ ਟੇਲਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਲਾਸ ਵੇਗਾਸ ਰਿਵਿਊ- ਜਰਨਲ ਦੇ ਰਿਪੋਰਟਰ, ਜੈਫ  ਜਰਮਨ ਵੱਲੋ ਜਿਸ ਨੇ ਟੇਲਸ ਦੇ ਦਫਤਰ ਵਿੱਚ ਕਥਿੱਤ ਤੋਰ ਤੇ ਹੁੰਦੀ ਧੱਕੇਸ਼ਾਹੀ ਅਤੇ ਪੱਖਪਾਤ ਬਾਰੇ ਰਿਪੋਰਟ ਪੇਸ਼ ਕੀਤੀ ਸੀ, ਅਤੇ ਉਸ ਨੂੰ ਸ਼ਨੀਵਾਰ ਨੂੰ ਉਸਦੇ ਕਾਂਸੀ ਸਰਕਲ ਵਿੜਖੇਂ ਸਥਿੱਤ ਘਰ ਦੇ ਬਾਹਰ ਚਾਕੂ ਮਾਰ ਕੇ ਮਾਰਿਆ ਗਿਆ। ਪੁਲਿਸ ਨੇ ਕਿਹਾ ਕਿ ਸੰਭਾਵਤ ਤੌਰ ‘ਤੇ ਪੱਤਰਕਾਰ ਜੈਫ ਜਰਮਨ ਦੀ ਸ਼ੁੱਕਰਵਾਰ ਨੂੰ ਹੀ ਮੌਤ ਹੋ ਗਈ ਸੀ।

 

 

Loading

Scroll to Top