ਖੁਸ਼ਬੂ ਪੰਜਾਬ ਦੀ

Latest news
ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश 'ਬਾਹਰੀ' ਉਮੀਦਵਾਰ ਟੈਗ ਨੂੰ ਹਟਾਉਣ ਲਈ ਚਰਨਜੀਤ ਚੰਨੀ ਲਾ ਰਹੇ ਪੂਰਾ ਜ਼ੋਰ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु

ਕੈਨੇਡਾ ਚ’ ਵੱਸਦੇ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਦਾ ਇੱਕ ਹੋਰ ਸਿੰਗਲ ਟਰੈਕ ‘ਤੇਰੇ ਕਰਕੇ ’ ਅੱਜ ਹੋਵੇਗਾ  ਰਿਲੀਜ਼

ਨਿਊਯਾਰਕ (ਰਾਜ ਗੋਗਨਾ )-ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਦਾ ਜੰਮਪਲ ਕੈਨੇਡਾ ਵਿੱਚ ਵੱਸਦਾ ਪ੍ਰਸਿੱਧ ਗਾਇਕ ਹਰਪ੍ਰੀਤ ਰੰਧਾਵਾ ਦੀਆਂ ਹੁਣ ਤਕ ਅਨੇਕਾਂ ਕੈਸੇਟਾਂ ਮਾਰਕੀਟ ‘ਚ ਆ ਚੁੱਕੀਆਂ ਹਨ, ਜਿਨ੍ਹਾਂ ਨਾਲ ਹਰਪ੍ਰੀਤ ਰੰਧਾਵਾ ਦੀ ਦੇਸ਼ਾਂ ਅਤੇ ਵਿਦੇਸ਼ਾ  ਵਿੱਚ ਇਕ  ਵੱਖਰੀ ਪਛਾਣ ਬਣੀ ਚੁੱਕੀ ਹੈ।ਪੱਤਰਕਾਰ ਨਾਲ ਫੋਨ ਵਾਰਤਾ ਤੇ ਗੱਲਬਾਤ ਦੋਰਾਨ ਹਰਪ੍ਰੀਤ ਰੰਧਾਵਾ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ  ਹੁਣ ਉਸ ਦਾ ਇਕ ਨਵਾਂ ਟਰੈਕ ਅੱਜ 6 ਸਤੰਬਰ ਬੁੱਧਵਾਰ ਨੂੰ ਉਹ ‘ਤੇਰੇ ਕਰਕੇ , ਹੋ ਸਿੰਗਲ ਟਰੈਕ ਹੈ  ਜਿਹੜਾ ਆ ਰਿਹਾ ਹੈ।  ਗਾਇਕ ਹਰਪ੍ਰੀਤ ਰੰਧਾਵਾ ਨੇ ਗੱਲਬਾਤ ਕਰਦਿਆਂ  ਦੱਸਿਆ ਇਸ ਗੀਤ ਨੂੰ ਕੈਨੇਡਾ ਵਿੱਚ ਵਸਦੇ ਪ੍ਰਸਿੱਧ ਗੀਤਕਾਰ ਸਾਹਿਬ ਸਿੰਘ ਢਿੱਲੋਂ  ਨੇ ਲਿਖਿਆ ਹੈ  ਤੇ ਇਸ ਦਾ ਮਿਊਜ਼ਕ ਹਰਿ ਅਮਿਤ  ਵੱਲੋਂ ਤਿਆਰ ਕੀਤਾ ਗਿਆ ਹੈ।ਇਸ ਸਿੰਗਲ ਟਰੈਕ ਨੂੰ ਤਿਆਰ ਕਰਨ ਲਈ ਦਲਵਿੰਦਰ ਦਿਆਲਪੁਰੀ ਮਲਕੀਤ ਧੀਰਪੁਰੀ
ਰਾਜ ਗੋਗਨਾ,(ਸੀਨੀਅਰ ਜਰਨਲਿਸਟ) ਅਮਰੀਕਾ,  ਸੋਢੀ ਨਾਗਰਾ  ਦਾ ਮੈਨੂੰ ਵਿਸ਼ੇਸ ਸਹਿਯੋਗ ਰਿਹਾ। ਇਸ ਟਰੈਕ ਨੂੰ ਜੈ ਮਿਊਜ਼ਕ ਸਟੂਡੀਉਦੇ ਲੇਬਲ ਤਹਿਤ ਅੱਜ 06 ਸਤੰਬਰ ਦਿਨ ਬੁੱਧਵਾਰ  ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

Loading

Scroll to Top