ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਸਰੀ ਦੀ ਪੰਜਾਬਣ ਬਾਸਕਟਬਾਲ ਖਿਡਾਰਣ ਹਰਲੀਨ ਕੋਰ  ਸਿੱਧੂ  ਦੇ ਜੀਵਨ ‘ਤੇ ਕੇਂਦਰਿਤ ਦਸਤਾਵੇਜ਼ੀ ਫਿਲਮ “ਪ੍ਰੈਸ ਬ੍ਰੇਕਰ” ਨਾਂਅ ਦੀ  ਡਾਕੂਮੈਂਟਰੀ ਫ਼ਿਲਮ ਬਣੀ

ਸਰੀ   (ਰਾਜ ਗੋਗਨਾ )—ਸਰੀ ਕੈਨੇਡਾ ਦੀ ਪੰਜਾਬੀ ਮੂਲ ਦੀ  ਬਾਸਕਟਬਾਲ ਦੀ ਖਿਡਾਰਣ  ਜਿਸਨੇ ਯੂ.ਐਸ. ਵਿੱਚ ਬਾਸਕਟਬਾਲ ਦਾ ਇਤਿਹਾਸ ਰਚਿਆ ਜਿਸ ਨੇ ਅਮਰੀਕਾ ਦੀ ਨੈਸ਼ਨਲ ਐਥਲੈਟਿਕ ਦੇ ਹੋਏ ਮੁਕਾਬਲਿਆਂ ਵਿੱਚ ਹਿੱਸਾ ਲੈ ਕਿ ਇਸ ਪਹਿਲੀ ਪੰਜਾਬਣ ਨੇ ਪੂਰੀ ਦੁਨੀਆ ਚ’ ਨਾਂ ਰੋਸ਼ਨ ਕੀਤਾ ਸੀ ਜੋ ਬਾਸਕਟਬਾਲ ਖੇਡਣ ਵਾਲੀ ਪਹਿਲੀ ਦੱਖਣ ਏਸ਼ੀਆਈ ਕੈਨੇਡੀਅਨ ਹੈ। ਇੱਕ ਨਵੀਂ ਫਿਲਮ ਦਸਤਾਵੇਜ਼ੀ ਬਣੀ ਹੈ ਜਿਵੇਂ ਕਿ ਕਿਵੇਂ ਹਰਲੀਨ ਸਿੱਧੂ, ਸਰੀ ਵਿੱਚ ਉਸ ਨੇ ਸ਼ੁਰੂਆਤ ਤੋਂ, ਲੈ ਕੇ ਅਮਰੀਕਾ ਵਿੱਚ ਬਾਸਕਟਬਾਲ ਇਤਿਹਾਸ ਬਣਾਉਣ ਲਈ ਵੱਡੀ ਹੋਈ। “ਪ੍ਰੈਸ ਬ੍ਰੇਕਰ” ਡਾਕੂਮੈਟਰੀ  ਸਿੱਧੂ ਦੀ ਕਹਾਣੀ ਦੱਸਦੀ ਹੈ ਅਤੇ ਐਨ.ਸੀ.ਏ.ਏ  ਡਿਵੀਜ਼ਨ 1 ਬਾਸਕਟਬਾਲ ਖੇਡਣ ਵਾਲੀ ਉਹ ਪਹਿਲੀ ਦੱਖਣੀ ਏਸ਼ੀਆਈ ਕੈਨੇਡੀਅਨ ਬਣਨ ਦੇ ਨਾਲ-ਨਾਲ ਲੀਗ ਦੀ ਪਹਿਲੀ ਪੰਜਾਬੀ ਔਰਤ ਬਣਨ ਦੀ ਉਸ ਦੀ ਯਾਤਰਾ ਬਾਰੇ ਦੱਸਦੀ ਹੈ।ਜੋ 22 ਮਿੰਟ ਦੀ ਇਹ ਡਾਕੂਮੈਟਰੀ ਕੈਨੇਡਾ ਦੇ ਕੌਮੀ ਟੀ.ਵੀ ਚੈੱਨਲਾ ਤੇ ਵਿਖਾਈ ਜਾਵੇਗੀ।

Loading

Scroll to Top