ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਪੰਜਾਬੀ ਗਾਇਕ ਪੱਪੀ ਗਿੱਲ ਦਾ ਨਵਾਂ ਟਰੈਕ ਕਲਯੁੱਗ ਦੀ ਕਵੀਸ਼ਰੀ ਹੋਇਆ ਰਲੀਜ਼

 ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦਾ ਹੈ ਗੀਤ। —–ਪੱਪੀ ਗਿੱਲ

Ludhiana (ਰਛਪਾਲ ਸਹੋਤਾ) ਅੱਜ ਕਲ੍ਹ ਦੇ ਸਮੇਂ ਨੂੰ ਬਿਆਨ ਕਰਦਾ ਟਰੈਕ ‘ਕਲਯੁੱਗ ਦੀ ਕਵੀਸ਼ਰੀ’ ‘ ਬਹੁਤ ਹੀ ਰੂਹ ਨਾਲ ਗਾਇਆ ਸਾਡੇ ਪੰਜਾਬ ਦੇ ਨਾਮਵਰ ਕਲਾਕਾਰ ਪੱਪੀ ਗਿੱਲ ਨੇ,ਇਸ ਤੋ ਪਹਿਲਾ ਵੀ ਅਨੇਕਾਂ ਟਰੈਕਾਂ ਨਾਲ ਪੰਜਾਬੀ ਖੇਤਰ ਵਿੱਚ ਆਪਣਾ ਨਾਮ ਬਣਾ ਚੁੱਕੇ ਪੱਪੀ ਗਿੱਲ ਨੇ ਦੇਸ਼ਾ ਵਿਦੇਸ਼ਾ ਵਿੱਚ ਆਪਣੀ ਦਮਦਾਰ ਅਵਾਜ ਨਾਲ ਨਾਮਣਾ ਖੱਟਿਆ ਹੈ। ਇਸ ਟਰੈਕ ਨੂੰ ਲਿਖਿਆ ਹੈ ਹੈਰੀ ਚੀਮਾਂ ਨੇ ਅਤੇ ਸੰਗੀਤ ਦਿੱਤਾ ਹੈ ਅਮਨ ਸਵੱਦੀ ਅਤੇ ਹੈਰੀ ਚੀਮਾਂ ਨੇ। ਇਹ ਗੀਤ ਯੂ ਟਿਉਬ ਤੇ ਵੱਖ ਵੱਖ ਚੈਨਲਾਂ ਤੇ ਜੋਰ-ਸ਼ੋਰ ਨਾਲ ਪਸੰਦ ਜਾ ਰਿਹਾ ਹੈ।

Loading

Scroll to Top