ਯੂਟਿਊਬ ਸਟਾਰ ਐਨਾਬਲ  ਹੈਮ, ਦੀ ਮਿਰਗੀ ਦਾ ਦੌਰਾ ਪੈਣ ਕਾਰਨ 22 ਸਾਲ ਦੀ ਉਮਰ ਵਿੱਚ ਮੋਤ

ਵਾਸ਼ਿੰਗਟਨ (ਰਾਜ ਗੋਗਨਾ)- ਬੀਤੇਂ ਦਿਨ ਅਮਰੀਕਾ ਦੀ ਯੂਟਿਊਬ ਸਟਾਰ ਐਨਾਬੇਲ ਹੈਮ ਦੀ 22 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਉਸ ਦੇ ਯੂਟਿਊਬ ਚੈਨਲ ‘ਤੇ 75,000 ਤੋਂ ਵੱਧ  ਫੋਲੋਅਰਜ ਸੀ ਅਮਰੀਕਾ ਦੀ ਕੇਨੇਸਾ ਸਟੇਟ ਯੂਨੀਵਰਸਿਟੀ ਦੇ ਉਸ ਦੇ ਸੋਰੋਰਿਟੀ ਚੈਪਟਰ ਨੇ ਇੰਸਟਾਗ੍ਰਾਮ ‘ਤੇ ਉਸ ਦੀ ਮੋਤ ਦੀ ਪੁਸ਼ਟੀ ਕੀਤੀ ਹੈ। ਐਨਾਬੇਲੇ ਦੇ ਇੰਸਟਾਗ੍ਰਾਮ ਅਕਾਉਂਟ ‘ਤੇ, ਉਸਦੇ ਪਰਿਵਾਰ ਨੇ ਵੀ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਭਾਰੀ, ਭਰੇ ਦਿਲਾਂ ਨਾਲ” ਜ਼ਾਹਰ ਕੀਤਾ ਹੈ ਕਿ ਉਸ ਨੇ ਇੱਕ ਮਿਰਗੀ ਦੀ ਘਟਨਾ ਦਾ ਅਨੁਭਵ ਕੀਤਾ ਹੈ ਅਤੇ ਉਸ ਦੀ ਮੋਤ ਹੋ ਗਈ।”ਉਹ ਲੰਬੇ ਸਮੇਂ ਤੋਂ ਇਸ ਬਿਮਾਰੀ ਦੇ  ਨਾਲ ਸੰਘਰਸ਼ ਕਰਦੀ ਰਹੀ ਅਤੇ ਇਸ ਲਈ ਜਾਗਰੂਕਤਾ ਪੈਦਾ ਕਰਨਾ ਚਾਹੁੰਦੀ ਸੀ,” ਉਸਦੇ ਪਰਿਵਾਰ ਨੇ ਉਸ ਨੂੰ ਪਏ ਮਿਰਗੀ ਦੇ ਦੌਰੇ ਬਾਰੇ ਲਿਖਿਆ, “ਉਸ ਦੇ ਸਨਮਾਨ ਵਿੱਚ”ਅਤੇ ਉਸ ਦੀ ਯਾਦ ਵਿੱਚ  ਉਹ ਜਾਗਰੂਕਤਾ ਫੈਲਾਉਣਾ ਜਾਰੀ ਰੱਖਣਗੇ।”ਐਨਾਬੇਲ ਸੁੰਦਰ ਅਤੇ ਪ੍ਰੇਰਣਾਦਾਇਕ ਲੜਕੀ ਸੀ ਅਤੇ ਪੂਰੀ ਜ਼ਿੰਦਗੀ ਜਿਉਣਾ ਚਾਹੰਦੀ  ਸੀ। ਅਤੇ ਹਰ ਕੋਈ ਵੀ ਜਿਸਨੂੰ ਉਹ ਮਿਲਿਆ ਸੀ ਉਹ ਉਸਦੀ ਊਰਜਾ ਅਤੇ ਉਸਦੀ ਆਤਮਾ ਦੇ ਅੰਦਰ ਦੀ ਰੋਸ਼ਨੀ ਤੋਂ ਪ੍ਰਭਾਵਤ ਹੋਇਆ, ਉਸ ਦੇ ਪਰਿਵਾਰ  ਨੇ “ਉਸਦੇ ਦੋਸਤਾਂ ਲਈ ਲਿਖਿਆ ਕਿ ਤੁਹਾਡੀ ਸ਼ਾਂਤੀ ਦੀਆਂ ਪ੍ਰਾਰਥਨਾਵਾਂ” ਦੇ ਨਾਲ-ਨਾਲ “ਇੱਕ ਪਰਿਵਾਰ ਵਜੋਂ  ਉਸ ਦੀ ਅਤਮਾ ਦੀ ਸਾਂਤੀ ਲਈ ਦੁਆ ਕਰਿਉ ਅਤੇ ਇਹ ਉਸ ਦੀ ਇਕ ਯਾਦ ਅਤੇ ਸੋਗ ਦਾ ਸਮਾਂ ਹੈ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र