ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਰਈਆ ਦੀ ਗੈਸ ਏਜੰਸੀ ਤੋ ਪਿਸਤੋਲ ਦੀ ਨੋਕ ਤੇ ਦਿਨ ਦਿਹਾੜੇ ਲੁੱਟ

ਰਈਆ (ਕਮਲਜੀਤ ਸੋਨੂੰ)—ਸ਼ਹੀਦ ਜਸਕਰਨ ਗੈਸ ਸਰਵਿਸ ਰਈਆ ਦੇ ਦਫਤਰ ਤੋਂ ਦੋ ਅਣਪਛਾਤੇ ਵਿਅਕਤੀਆ ਵਲੋ ਪਿਸਤੋਲ ਦੀ ਨੋਕ ਤੇ ਲੁੱਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੈਸ ਏਜੰਸੀ ਦੇ ਮੈਨੇਜਰ ਸੁਮੀਤ ਕਾਲੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਾਮ ਪੰਜ ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀ ਜੋ ਕਿ ਪਲਸਰ ਮੋਟਰ ਸਾਈਕਲ ਤੇ ਸਵਾਰ ਹੋ ਕੇ ਸ਼ਹੀਦ ਜਸਕਰਨ ਗੈਸ ਏਜੰਸੀ ਦਫਤਰ ਰਈਆ ਪੁੰਹਚੇ ਜਿੰਨਾਂ ਨੇ ਸਿਰ ਤੇ ਮੂੰਹ ਬੰਨਿਆ ਹੋਇਆ ਸੀ ਅਤੇ ਦਫਤਰ ਅੰਦਰ ਵੜਦੇ ਸਾਰ ਹੀ ਮੇਰੇ ਤੇ ਪਿਸਤੋਲ ਤਾਣ ਦਿੱਤੀ ਅਤੇ ਗਲੇ ਵਿਚ ਪਈ ਹੋਈ ਨਗਦੀ ਜੋ 60 ਤੋ 65 ਹਜ਼ਾਰ ਦੇ ਕਰੀਬ ਚੁੱਕ ਕੇ ਫਰਾਰ ਹੋ ਗਏ ਅਤੇ ਜਾਦੇ ਹੋਏ ਡੀ.ਵੀ.ਆਰ ਕੈਮਰੇ ਵੀ ਨਾਲ ਲੈ ਗਏ ਜਿਸਦੀ ਇਤਲਾਹ  ਪੁਲਿਸ ਚੌਕੀ ਰਈਆ ਦੇ ਦਿੱਤੀ ਗਈ ਹੈ।

Loading

Scroll to Top