ਪੱਤਰਕਾਰ ਰੋਹਿਤ ਅਰੋੜਾ ਨੂੰ ਸਦਮਾ,ਭਾਬੀ ਦਾ ਦਿਹਾਂਤ

ਰਈਆ(ਕਮਲਜੀਤ ਸੋਨੂੰ) ਬਿਆਸ ਤੋਂ ਪੱਤਰਕਾਰ ਰੋਹਿਤ ਅਰੋੜਾ ਨੂੰ ਊਸ ਵੇਲੇ ਵੱਡਾ ਸਦਮਾ ਲੱਗਾ ਜਦੋ ਉਹਨਾਂ ਦੇ ਭਾਬੀ ਸ਼ਮਾ ਰਾਣੀ(42ਸਾਲ) ਸੁਪਤਨੀ ਸੰਜੇ ਅਰੋੜਾ(ਸੰਜੇ ਸਟੀਲ ਵਾਲੇ) ਵਾਸੀ ਰਈਆ ਦਾ ਅਚਾਨਕ ਅਟੈਕ ਆਉਣ ਨਾਲ ਦਿਹਾਂਤ ਹੋ ਗਿਆ।ਐਤਵਾਰ ਸਵੇਰੇ ਦਿਹਾਂਤ ਦੀ ਖਬਰ ਨਾਲ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।ਅੱਜ ਰਈਆ ਦੇ ਸ਼ਮਸ਼ਾਨਘਾਟ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਵੱਡੇ ਬੇਟੇ ਮਿਯਨਕ ਅਰੋੜਾ(22ਸਾਲ) ਅਤੇ ਜਤਿਨ ਅਰੋੜਾ(16ਸਾਲ) ਨੇ ਦਿਖਾਈ।ਇਸ ਮੌਕੇ ਤੇ ਇਲਾਕੇ ਦੀਆਂ ਨਾਮਵਰ ਅਤੇ ਧਾਰਮਿਕ ਸਖਸ਼ੀਅਤਾਂ  ਹਲਕਾ ਵਿਧਾਇਕ ਦਲਬੀਰ ਸਿੰਘ ਟੌਗ,ਇੰਡੀਟ ਕਲੱਬ ਦੇ ਪ੍ਰਧਾਨ ਰਜਿੰਦਰ ਰਿਖੀ,ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲੁਸਮਾ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ,ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ,ਸਤਿੰਦਰ ਮਾਕੋਵਾਲ ਜਿਲ੍ਹਾ ਪ੍ਰਧਾਨ ਭਾਜਪਾ,ਆਪ ਆਗੂ ਸੁਰਜੀਤ ਕੰਗ,ਮੋਨੂੰ ਪੱਡਾ,ਰੋਬਿਨ ਮਾਨ ਕੌਂਸਲਰ,ਸੰਜੂ ਭੰਡਾਰੀ,ਰਾਜੇਸ਼ ਰਾਮਪਾਲ,ਚੇਅਰਮੈਨ ਨਿਰਵੈਰ ਸਿੰਘ ਸਾਬੀ,ਬਾਜ ਭਲਾਇਪੁਰ ਚੇਅਰਮੈਨ ਵੇਰਕਾ,ਨਵਰੂਪ ਸਲਵਾਨ,ਪ੍ਰਿੰਸ ਬਿਆਸ,ਪਰਮਜੀਤ ਸਿੰਘ ਰੱਖੜਾ,ਗੌਰਵ ਜੋਸ਼ੀ,ਸੁਨੀਲ ਕੁਮਾਰ,ਕਮਲਜੀਤ ਸੋਨੂੰ(ਸਾਰੇ ਪੱਤਰਕਾਰ) ਅਰਵਿੰਦ ਸ਼ਰਮਾ ਜਨਰਲ ਸੈਕਟਰੀ ਭਾਜਪਾ,ਰੋਹਿਤ ਮਹਿਤਾ,ਪੰਕਜ ਮਹਿਤਾ,ਸਰਬਜੀਤ ਸੁਧਾਰ,ਸੰਨੀ ਭੰਡਾਰੀ,ਲਵ ਪੰਸਾਰੀ,ਲਵ ਮੋਬਾਇਲ ਵਾਲੇ,ਸੁਮੀਤ ਅਰੋੜਾ,ਨਿੱਕੂ ਅਰੋੜਾ ਸਟੂਡੀਓ ਵਾਲੇ,ਰਜਿੰਦਰ ਧੀਰ ਬੀਜੇਪੀ,ਸੁਖਦੇਵ ਪੱਡਾ ਆਪ ਪਾਰਟੀ ਬਲਾਕ ਪ੍ਰਧਾਨ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਲਈ ਵੱਡਾ ਘਾਟਾ ਦੱਸਿਆ।ਸ਼ਮਾ ਰਾਣੀ ਨਮਿਤ ਭੋਗ ਅਤੇ ਅੰਤਿਮ ਅਰਦਾਸ ਰਈਆ ਨਹਿਰ ਉੱਪਰ ਰਾਮਵਾੜਾ ਮੰਦਿਰ ਵਿਖੇ ਦਿਨ ਮੰਗਵਲਾਰ ਨੂੰ 1 ਤੋਂ 2 ਵਜੇ ਹੋਵੇਗੀ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी