ਫ੍ਰੀ ਮੈਡੀਕਲ ਹੈਲਥ ਚੈੱਕਅਪ ਕੈੰਪ ਲਗਾਇਆ ਗਿਆ

ਜੰਡਿਆਲਾ ਗੁਰੂ-(Sonu Miglani ) ਸ਼੍ਰੀ ਮਦਨ ਲਾਲ ਪੂਰਨ ਦੇਵੀ ਜੈਨ ਸੈਂਟਰ ਅਤੇ ਫੋਰਟਿਸ ਐਸਕਾਰਟ ਹਸਪਤਾਲ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ । ਇਸ ਕੈੰਪ ਵਿਚ ਦਿਲ , ਛਾਤੀ ਤੇ ਪੇਟ ਦੇ ਰੋਗਾਂ ਦਾ ਇਲਾਜ ਕੀਤਾ ਗਿਆ । ਇਸ ਕੈੰਪ ਵਿੱਚ ਈ.ਸੀ.ਜੀ. , ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਟੈਸਟ ਫ੍ਰੀ ਕੀਤੇ ਗਏ ਅਤੇ ਮਰੀਜ਼ਾਂ ਨੂੰ ਫ੍ਰੀ ਦਵਾਈ ਵੀ ਦਿੱਤੀ ਗਈ। ਫ੍ਰੀ ਮੈਡੀਕਲ ਚੈਕਅੱਪ ਕੈੰਪ ਵਿਚ ਫੋਰਟਿਸ ਐਸਕਾਰਟ ਹਸਪਤਾਲ ਤੋਂ ਡਾਕਟਰ ਐਚਪੀ ਸਿੰਘ ਦੀ ਟੀਮ ਸ਼ਾਮਿਲ ਹੋਈ । ਡਾ. ਰਬਾਬ ਮੈਡੀਕਲ ਅਫਸਰ , ਸਚਿਨ ਕੁਮਾਰ ਸੇਲ੍ਸ ਮਾਰਕੀਟਿੰਗ ਵਿਸ਼ੇਸ਼ ਰੂਪ ਤੋਂ ਹਾਜ਼ਿਰ ਹੋਏ । ਡਾ. ਦੇਸ਼ਰਾਜ ਅਤੇ ਡਾ. ਸੰਦੀਪ ਸਿੰਘ, ਸ਼੍ਰੀ ਮਦਨਲਾਲ ਪੂਰਨ ਦੇਵੀ ਜੈਨ ਮੈਡੀਕਲ ਸੈਂਟਰ ਦੇ ਚੇਅਰਪਰਸਨ ਐਡਵੋਕੇਟ ਕੁਲਵੰਤ ਰਾਏ ਜੈਨ , ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਰੌਕੀ ਜੈਨ , ਹਿਮਾਂਸ਼ੂ ਦਿਲਬਾਗ ਸਿੰਘ, ਨਵਨੂਰ ਸਿੰਘ , ਹਰਕੀਰਤ ਕੌਰ, ਅਮਨਪ੍ਰੀਤ ਕੌਰ , ਕਾਜਲ ਸ਼ਰਮਾ , ਰਾਜਿੰਦਰ ਸਿੰਘ ਆਦਿ ਹਾਜਰ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की