(ਰਛਪਾਲ ਸਹੋਤਾ) ਅੱਜ ਬਹੁਤ ਹੀ ਸੁੰਦਰ ਤਰੀਕੇ ਨਾਲ ਸਥਾਨਕ ਮਿੰਨੀ ਸਕੱਤਰੇਤ ਨਵੀਂ ਕਚਹਿਰੀ ਵਿੱਚ ਸਟੇਟ ਟਰਾਂਸਪੋਰਟ ਅਡਵਾਈਜ਼ਰੀ ਕਮੇਟੀ ਰਜਿਸਟਰਡ ਦੇ ਮੈਂਬਰਾਂ ਨੇ ਕਮੇਟੀ ਲਈ ਸੇਵਾਵਾਂ ਨਿਭਾ ਰਹੇ ਸ੍ਰੀ ਕ੍ਰਿਸ਼ਨ ਕੁਮਾਰ ਥਾਪਾ ਦਾ ਜਨਮ ਦਿਨ ਉਹਨਾਂ ਦੇ ਦਫਤਰ ਮਿੰਨੀ ਸਕੱਤਰੇਤ ਨਵੀਂ ਕਚਹਿਰੀ ਵਿਖੇ ਬੜੇ ਉਤਸ਼ਾਹ ਅਤੇ ਸੁੰਦਰ ਤਰੀਕੇ ਨਾਲ ਕੇਕ ਕੱਟ ਕੇ ਮਨਾਇਆ, ਇਸ ਮੋਕੇ ਸਭ ਵੀਰਾਂ ਨੇ ਉਹਨਾਂ ਦੀ ਲੰਬੀ ਉਮਰ ਲਈ ਅਰਦਾਸ ਕੀਤੀ ਅਤੇ ਮੁਬਾਰਕਬਾਦ ਦਿੱਤੀ। ਕ੍ਰਿਸ਼ਨ ਕੁਮਾਰ ਥਾਪਾ ਜੀ ਕਮੇਟੀ ਦੀਆਂ ਗਤੀਵਿਧੀਆ ਨੂੰ ਬਾਖੂਬੀ ਨਿਭਾਉਦੇ ਆ ਰਹੇ ਹਨ ਅਤੇ ਕਮੇਟੀ ਵਾਸਤੇ ਹਰ ਸਮੇਂ ਤਿਆਰ ਰਹਿੰਦੇ ਹਨ।