(ਰਛਪਾਲ ਸਹੋਤਾ) ਅੰਬਾਨੀ ਦੇ ਚਿੱਪ ਵਾਲੇ ਮੀਟਰ ਪੰਜਾਬ ਦੇ ਲੋਕ ਨਹੀਂ ਲੱਗਣ ਦੇਣਗੇ। ਜੇਕਰ ਲੱਗੇ ਤਾਂ ਪੰਜਾਬ ਦੀ ਤਿੰਨ ਕਰੋੜ ਦੀ ਅਬਾਦੀ ਨੂੰ ਪ੍ਰਤੀ ਮੀਟਰ 7000 ਹਜਾਰ ਦੇਣਾ ਪੈਣਾ। ਉਸਤੋਂ ਬਾਅਦ ਇਹਨਾਂ ਮੀਟਰਾਂ ਨੂੰ ਅਬਾਨੀ ਦਾ ਨੈਟਵਰਕ ਹੀ ਚਲਾਏਗਾ। ਫਰਜ ਕਰੋ ਕੋਈ 500ਰੁਪਏ ਦਾ ਰੀਚਾਰਜ ਕਰਾਏਗਾ 50 ਰੁਪਏ ਕੱਟੇ ਜਾਣੇ ਨੇ। ਮਹੀਨਾ 28ਦਿਨ ਦਾ ਹੀ ਹੋਵੇਗਾ। 500 ਦੇ ਰੀਚਾਰਜ ਦੀ ਬਿਜਲੀ ਤੁਸੀਂ ਇਕ ਘੰਟੇ ਵਿਚ ਖਤਮ ਕਰ ਲਵੋ ਜਾਂ ਵੱਧ ਟਾਈਮ ਲਈ ਵਰਤ ਲਵੋ। ਹਜਾਰਾਂ ਮੀਟਰ ਰੀਡਿੰਗ ਵਾਲੇ ਅਤੇ ਬਿੱਲ ਜਮਾਂ ਕਰਵਾਉਣ ਵਾਲੇ ਨੌਕਰੀਆਂ ਤੋਂ ਹੱਥ ਧੋ ਲੈਣਗੇ। ਰੀਚਾਰਜ ਖਤਮ ਹੋਣ ਤੇ ਕਾਲਾ ਮੈਸਿਜ ਤੁਹਾਨੂੰ ਇਕ ਹਫਤਾ ਪਹਿਲਾਂ ਪਰੇਸ਼ਾਨ ਕਰੇਗਾ। ਸੋਲਰ ਸਿਸਟਮ ਔਨ ਗਰਿੱਡ ਬੰਦ ਹੋਵੇਗਾ। ਸੋਲਰ ਔਫ ਗਰਿੱਡ ਕਰਨਾ ਪਵੇਗਾ ਜਾਣੀਕੇ ਤੁਹਾਨੂੰ ਟਿਊਬਲਰ ਬੈਟਰੇ ਖਰੀਦਣੇ ਪੈ ਸਕਦੇ ਆ। ਹੁਣ ਤੁਸੀਂ ਪੰਜਾਬ ਵਾਲਿਓ ਪ੍ਰਤੀ ਮੀਟਰ 7000 ਰੁਪਏ ਦੇ ਹਿਸਾਬ ਨਾਲ ਤਿੰਨ ਕਰੋੜ ਅਬਾਦੀ ਦਾ ਕਿੰਨਾ ਪੈਸਾ ਇਕੱਠਾ ਹੋਣਾ ਇਕੱਲੇ ਪੰਜਾਬ ਵਿਚੋਂ ਅਬਾਨੀ ਦਾ। ਸਾਰੇ ਮੀਟਰ ਚਾਈਨਾ ਚ ਤਿਆਰ ਕਰਵਾਏ ਗਏ ਨੇ। ਮੀਟਰ ਖਰਾਬ ਹੋਏਗਾ ਫਿਰ ਮੀਟਰ ਦਾ ਖਰਚਾ ਦੇਣਾ ਪਵੇਗਾ। ਇਹ ਮੀਟਰ ਕਿਸਾਨਾਂ ਦੇ ਖੇਤਾਂ ਵਿਚ ਟਿਊਬਵੈਲਾਂ ਤੇ ਵੀ ਲੱਗਣੇ ਆ। ਜਾਣਿਆ ਕਿ ਸਿੱਧਾ ਕਬਜਾ ਅਬਾਨੀ ਦਾ ਪੰਜਾਬ ਤੇ ਹੋ ਜਾਣਾ। ਪੰਜਾਬ ਵਿੱਚ ਹਾਈਵੇ ਬਣਾਉਣ ਦਾ ਕਾਰਨ ਹਾਈਵੇ ਦੇ ਨਾਲ ਲਗਦੀਆਂ ਜਮੀਨਾ ਮਹਿੰਗੇ ਰੇਟ ਤੇ ਖਰੀਦ ਕੇ ਅਡਾਨੀ ਵੱਲੋਂ ਫਾਰਮ ਬਣਾਉਣਾ। ਸੈਂਟਰ ਵੱਲੋਂ ਭਾਖੜਾ ਬੋਰਡ ਤੇ ਕਬਜਾ ਕਰਕੇ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਪਾਣੀ ਤੇ ਅਡਾਨੀ ਨੂੰ ਵੇਚਣਾ। ਆਉਣ ਵਾਲੇ ਦਰਿਆਵਾਂ ਦਾ ਪਾਣੀ ਅਰਬ ਦੇਸ਼ਾਂ ਨੂੰ ਪਾਈਪ ਲਾਇਨ ਰਾਹੀਂ ਵੇਚਿਆ ਜਾਏਗਾ। ਪੰਜਾਬੀਓ ਲਾਲਚ ਵਿੱਚ ਆਕੇ ਜਿਹੜੀਆਂ ਜਮੀਨਾ ਹਾਈਵੇ ਬਣਾਉਣ ਵਾਸਤੇ ਵੇਚੀਆਂ ਨੇ ਤੁਹਾਨੂੰ ਇਸ ਨਤੀਜਾ ਜਰੂਰ ਭੁਗਤਣਾ ਪਵੇਗਾ।