ਬਰੈਂਪਟਨ ’ਚ ਘਰ ਨੂੰ ਲੱਗੀ ਅੱਗ ‘ਚ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ  

ਬਰੈਂਪਟਨ (ਰਾਜ ਗੋਗਨਾ )— ਬੀਤੇਂ ਦਿਨ ਕੈਨੇਡਾ ਦੇ ਸ਼ਹਿਰ ਬਰੈਪਟਨ ਚ’ ਇਕ ਹੀ ਪਰਿਵਾਰ ਦੇ ਦੋ ਮਾਪਿਆਂ ਅਤੇ ਤਿੰਨ ਬੱਚਿਆਂ ਦੀ ਮੌਤ ਦੀ ਘਰ ਚ’ ਲੱਗੀ ਅੱਗ ਦੀ ਦਰਦਨਾਇਕ ਮੋਤ ਦੀ ਖ਼ਬਰ ਸਾਹਮਣੇ ਆਈ ਹੈ ।ਜਿਸ ਵਿੱਚ ਮਾਂ, ਬਾਪ ਅਤੇ ਉਹਨਾਂ ਦੇ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਉਹਨਾਂ ਵੱਲੋ ਸਵੇਰੇ 2:00 ਵਜੇ ਤੋਂ ਪਹਿਲਾਂ, ਕੈਨੇਡੀ ਰੋਡ ਅਤੇ ਸੈਂਡਲਵੁੱਡ ਪਾਰਕਵੇ ਈਸਟ ਖੇਤਰ ਵਿੱਚ, ਸੂਟਰ ਐਵੇਨਿਊ ਦੇ ਨੇੜੇ, ਕੋਨੇਸਟੋਗਾ ਡਰਾਈਵ ‘ਤੇ ਇੱਕ ਘਰ ਵਿੱਚ ਐਮਰਜੈਂਸੀ ਕਰਮਚਾਰੀਆਂ ਨੂੰ ਅੱਗ ਲੱਗਣ ਬਾਰੇ ਜਦੋ ਪਤਾ ਲੱਗਾ ਜਦੋ ਪੁਲਿਸ ਅਤੇ ਫ਼ਾਇਰ ਬ੍ਰਗੈਡ ਘਰ ਚ’  ਪੁੱਜੀ ਉਸ ਵਕਤ ਘਰ ਚ’ 5  ਲੋਕ  ਲੋਕ ਮ੍ਰਿਤਕ ਪਾਏ ਗਏ, ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਮਰਨ ਵਾਲਿਆਂ ਚ’ ਨਜ਼ੀਰ ਅਲੀ, 28, ਅਤੇ ਰੇਵੇਨ ਅਲੀ-ਓਡੀਆ, 29, ਅੱਗ ਵਿੱਚ ਮਾਰੇ ਗਏ ਸਨ।ਅਤੇ ਉਹਨਾਂ ਦੇ ਮ੍ਰਿਤਕ ਬੱਚਿਆਂ ਦੀ ਪਛਾਣ ਲੈਲਾ ਅਲੀ-ਓਡੀਆ, ਜੈਡੇਨ ਅਲੀ-ਓਡੀਆ ਅਤੇ ਆਲੀਆ ਅਲੀ-ਓਡੀਆ ਦੇ ਵਜੋਂ ਪਹਿਚਾਣ ਹੋਈ  ਹੈ।ਜਿੰਨਾਂ ਦੀ ਉਮਰ 7, 8 ਅਤੇ 10 ਸਾਲ ਦੇ ਕਰੀਬ ਸੀ। ਮਾਰੇ ਗਏ ਬੱਚਿਆਂ ਦੇ ਪਿਤਾ, ਨਜ਼ੀਰ ਅਲੀ, ਅਤੇ ਉਹਨਾਂ ਦੀ ਮਾਂ, ਰੇਵੇਨ ਵੀ ਸ਼ਾਮਿਲ ਹੈ।

Loading

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...