ਲੁਧਿਆਣਾ (ਮੋਨਿਕਾ )ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਚੁਨਾਵ ਆਯੋਗ ਵੱਲੋਂ ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਨੂੰ ਮਾਣ ਬਖ਼ਸ਼ਿਆ ਹੈ ਜੋ ਕਿ ਸ਼ਿਵ ਸੈਨਾ ਦਾ ਤੀਰ ਕਮਾਨ ਜੋ ਚੁਨਾਵ ਚਿੰਨ ਹੈ ਅਤੇ ਸ਼ਿਵ ਸੈਨਾ ਦਾ ਨਾਮ ਸ਼ਿੰਦੇ ਨੂੰ ਅਲਾਟਮੈਂਟ ਕਰ ਕੇ ਮਾਣ ਬਖਸ਼ਿਆ ਹੈ
ਸਾਡੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ
ਇਸ ਮੌਕੇ ਜ਼ਿਲਾ ਚੇਅਰਮੈਨ ਗਗਨ ਕੁਮਾਰ ਗਗੀ, ਜ਼ਿਲਾ ਪ੍ਰਧਾਨ ਬਸੰਤ ਭੋਲਾ,ਪੰਜਾਬ ਪ੍ਰਵਕਤਾ ਰਜਿੰਦਰ ਸਿੰਘ ਭਾਟੀਆ, ਪੰਜਾਬ ਵਾਇਸ ਪ੍ਰਧਾਨ ਬਿਕਰਮ ਮਾਂਡੀ, ਜ਼ਿਲਾ ਵਾਇਸ ਪ੍ਰਧਾਨ ਰਜਿੰਦਰ ਕੁਮਾਰ ਭਾਟੀਆ, ਜ਼ਿਲਾ ਟਰਾਂਸਪੋਰਟ ਸੈਲ ਪ੍ਰਧਾਨ ਜਸਪਾਲ ਸਿੰਘ ਜੱਸਾ, ਰਾਜਾ ਨਾਂਗਲ,ਪਵਨ ਵਾਧਵਾ,ਨਵੀਨ ਕੁਮਾਰ, ਰਾਹੁਲ ਕੁਮਾਰ ਹਾਜ਼ਰ ਸਨ