ਖੁਸ਼ਬੂ ਪੰਜਾਬ ਦੀ

Latest news
ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश 'ਬਾਹਰੀ' ਉਮੀਦਵਾਰ ਟੈਗ ਨੂੰ ਹਟਾਉਣ ਲਈ ਚਰਨਜੀਤ ਚੰਨੀ ਲਾ ਰਹੇ ਪੂਰਾ ਜ਼ੋਰ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु

ਕਬੱਡੀ ਮਹਾਂਕੁੰਭ ਮਿਤੀ 20,21 ਅਤੇ 22 ਫਰਵਰੀ ਨੂੰ ਪਿੰਡ ਦੇਧਨਾਂ (ਪਟਿਆਲਾ) ਵਿਖ਼ੇ :- ਬਿੱਲਾ ਗਿੱਲ ਦੀਨੇਵਾਲ ਯੂ ਕੇ 

ਪਟਿਆਲਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਮੀਰੀ ਪੀਰੀ ਸਪੋਰਟਸ ਕਲੱਬ ਪਿੰਡ ਦੇਧਨਾਂ ਵਲੋਂ ਮਿਤੀ 20,21 ਅਤੇ 22 ਫਰਵਰੀ ਨੂੰ ਕਬੱਡੀ ਮਹਾਂਕੁੰਭ ਕਰਵਾਇਆ ਜਾ ਰਿਹਾ।

ਕਬੱਡੀ ਦੇ ਥੰਮ ਪ੍ਰਸਿੱਧ ਕਬੱਡੀ ਫੋਰ ਬਾਈ ਫੋਰ ਪ੍ਰਮੋਟਰ ਬਿੱਲਾ ਗਿੱਲ ਦੀਨੇਵਾਲ ਯੂ. ਕੇ. ਦੁਵਾਰਾ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਅਤੇ ਐਨ. ਆਰ. ਆਈ ਪ੍ਰਧਾਨ ਬਲਦੇਵ ਸਿੰਘ ਪ੍ਰਬੰਧਕ ਸੰਦੀਪ ਸਾਂਵਰਾ,ਦੇ ਸਹਿਯੋਗ ਨਾਲ ਕਬੱਡੀ ਮਹਾਂ ਕੁੰਭ ਬਹੁਤ ਹੀ ਸਾਨੋ ਸੌਕਤ ਨਾਲ ਕਰਵਾਇਆ ਜਾ ਰਿਹਾ ਏ, ਜਿਸ ਵਿੱਚ ਬਹੁਤ ਹੀ ਚੋਟੀ ਦੀਆਂ ਅੱਠ (ਆਲ ਓਪਨ ) ਟੀਮਾ ਹਿੱਸਾ ਲੈਣਗੀਆਂ ਪਹਿਲਾ ਇਨਾਮ 1 ਲੱਖ ਰੁਪਏ ਦੂਜਾ ਇਨਾਮ 75 ਹਜਾਰ ਰੁਪਏ ਹੋਵੇਗਾ, ਇਸ ਟੂਰਨਾਮੈਂਟ ਵਿੱਚ ਬੈਸਟ ਰੇਡਰ ਨੂੰ ਅਤੇ ਬੈਸਟ ਜਾਫੀ ਨੂੰ ਕੰਬਾਇਨ ਨਾਲ ਸਨਮਾਨਿਤ ਕੀਤਾ ਜਾਵੇਗਾ ਕੰਬਾਇਨਾਂ ਦਲਵੀਰ ਸਿੰਘ ਗਿੱਲ ਯੂ. ਕੇ ਦੁਵਾਰਾ ਦਿੱਤੀਆਂ ਜਾਣਗੀਆਂ। ਆਪ ਸਭ ਨੂੰ ਬੇਨਤੀ ਹੈ ਕਿ ਕਬੱਡੀ ਮਹਾਂ ਕੁੰਭ ਮਿਤੀ 20,21 ਅਤੇ 22 ਫਰਵਰੀ ਨੂੰ ਪਿੰਡ ਦੇਧਨਾਂ (ਪਟਿਆਲਾ) ਵਿਖ਼ੇ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ।

Loading

Scroll to Top