ਜੰਡਿਆਲਾ ਗੁਰੂ (ਸੋਨੂੰ ਮਿਗਲਾਨੀ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਜੰਡਿਆਲਾ ਗੁਰੂ ਦੁਆਰਾ ਮਿਤੀ 23 /2 /2023 ਨੂੰ ਲੱਕੜ ਦੇ ਪੁਰਾਣੇ ਬੂਹੇ ਅਤੇ ਬਾਰੀਆਂ ਦੀ ਨਿਲਾਮੀ ਕੀਤੀ ਜਾ ਰਹੀ ਹੈ। ਚਾਹਵਾਨ ਸੱਜਣ ਜਿੰਨਾਂ ਨੇ ਬੋਲੀ ਵਿੱਚ ਭਾਗ ਲੈਣਾ ਹੈ, ਉਹ ਮਿਤੀ 23/2/2023 ਨੂੰ 11 ਵਜੇ ਸਕੂਲ ਵਿੱਚ ਪਹੁੰਚ ਜਾਣ।
ਖਰੀਦਦਾਰ ਨੂੰ ਕੁੱਲ ਬੋਲੀ ਦਾ 25 % ਮੌਕੇ ਤੇ ਹੀ ਜਮਾਂ ਕਰਵਾਉਣਾ ਪਵੇਗਾ। ਚਾਹਵਾਨ ਪਹਿਲਾਂ ਆ ਕੇ ਸਮਾਨ ਦਾ ਜਾਇਜ਼ਾ ਲੈ ਸਕਦੇ ਹਨ।