ਲੁਧਿਆਨਾ ( ਮੋਨਿਕਾ )ਡਾ. ਅੰਬੇਡਕਰ ਯੂਥ ਸੈਨਾ ਦੇ ਪੰਜਾਬ ਪ੍ਧਾਨ ਰਾਜ ਕੁਮਾਰ ਹੈਪੀ ਨੇ ਇਕ ਬੈਠਕ ਅਮਰ ਪੁਰਾ ਵਿਖੇ ਹੋਈ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਬ ਸ਼ੀ੍ ਕਾਂਸ਼ੀ ਰਾਮ ਜੀ ਨੇ ਆਪਣਾ ਸਾਰਾ ਜੀਵਨ ਸਮਾਜ ਦੇ ਦਬੇ ਕੁਚਲਿਆ ਲੋਕਾਂ ਨੂੰ ਜਗਾਉਣ ਦੇ ਲਊ ਲਗਾ ਦਿਤਾ ਅਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸਾਹਿਬ ਜੀ ਦੀ ਵਿਚਾਰ ਧਾਰਾ ਨੂੰ ਜਿੰਦਾ ਰੱਖਿਆ ਜਿਸ ਲਈ ਦੇਸ਼ ਵਿਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਦੇਸ਼ ਦੇ ਪ੍ਤੀ ਪੂਰੀ ਤਰਾਂ ਇਮਾਨਦਾਰ ਰਹੇ ਇਸ ਲਈ ਡਾ. ਅੰਬੇਡਕਰਅੰਬੇਡਕਰ ਯੂਥ ਸੈਨਾ ਭਾਰਤ ਸਰਕਾਰ ਤੋ ਮੰਗ ਕਰਦੀ ਹੈ ਕਿ ਸਾਹਿਬ ਸ਼ੀ੍ ਕਾਂਸ਼ੀ ਰਾਮ ਜੀ ਨੂੰ ਭਾਰਤ ਰਤਨ ਦਿੱਤਾ ਜਾਵੇ ਇਸ ਮੋਕੇ ਤੇ ਰਮੇਸ਼ ਦੁਗਲ, ਸੰਨੀ ਧੀਂਗਾਨ,ਅਮਿਤ ਕੁਮਾਰ, ਹਰਪਾਲ ਸਹਿਜਲ ਅਤੇ ਹੋਰ ਮੋਜੂਦ ਸਨ.