ਪਿੰਡ ਉਗਾਣੀ ਸਾਹਿਬ ਵਿਖੇ ਸ੍ਰ. ਹਰਦਿਆਲ ਸਿੰਘ ਕੰਬੋਜ਼ ਵੱਲੋ 1 ਕਰੋੜ ਦੇ ਲੱਗਭਗ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ

ਪਿੰਡ ਉਗਾਣੀ ਸਾਹਿਬ ਵਿਖੇ ਸ੍ਰ. ਹਰਦਿਆਲ ਸਿੰਘ ਕੰਬੋਜ਼ ਵੱਲੋ 1 ਕਰੋੜ ਦੇ ਲੱਗਭਗ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ

ਰਾਜਪੁਰਾ (ਤਰੁਣ ਸ਼ਰਮਾ )ਸਰਕਾਰੀ ਸਕੂਲ ਦੇ ਕਮਰਿਆਂ ਲਈ37,55,000/-
ਟੋਭੇ ਢੇ ਨਵੀਨੀਕਰਨ ਲਈ ਸੀਚੇਵਾਲ ਮਾਡਲ ਬਣਾਉਣ ਲਈ 25 ਲੱਖ ਸਟੇਡੀਅਮ ਲਈ 10 ਲੱਖ
ਪਾਰਕ ਲਈ 5 ਲੱਖ
ਐਸ.ਸੀ. ਧਰਮਸਾਲਾ ਲਈ 3.5 ਲੱਖ ਅਤੇ ਵੱਖ -ਵੱਖ ਕੰਮਾਂ ਲਈ ਪੈਸੇ ਦਿੱਤੇ।
ਇਸ ਮੌਕੇ ਸਰਬਜੀਤ ਚੇਅਰਮੈਨ, ਗੁਰਪ੍ਰੀਤ ਕੌਰ ਸਰਪੰਚ ਉਗਾਣੀ ਸਾਹਿਬ, ਪਰਮਜੀਤ ਪੰਮੀ, ਸੇਵਾ ਸਿੰਘ ਚੱਕ, ਨਛੱਤਰ ਸਿੰਘ ਸੰਤੀ ਮੈਂਬਰ, ਬਲਬੀਰ ਸਰਪੰਚ, ਭੁਪਿੰਦਰ ਸਿੰਘ, ਬਲਦੀਪ ਸਿੰਘ ਬੱਲੂ, ਮਨਜੀਤ ਸਾਬਕਾ ਸਰਪੰਚ ਆਦਿ ਮੌਜੂਦ ਸਨ l

 5,710 total views,  2 views today

Leave a Reply

Your email address will not be published. Required fields are marked *