ਗਾਇਕ ਗੁਰਬਖਸ਼ ਸ਼ੌਕੀ ਅਤੇ ਗਾਇਕਾ ਰਜਨੀ ਜੈਨ ਆਰੀਆ ਦਾ ਸਿੰਗਲ ਟਰੈਕ, ”ਪੁੱਤ ਪਰਦੇਸੀ”

ਚੰਡੀਗੜ•-  ਕਲਾਸੀਕਲ ਅਤੇ ਉਦਾਸ ਗੀਤਾਂ ਦੇ ਥੰਮ• ਸੁਪ੍ਰਸਿੱਧ ਗਾਇਕ ਗੁਰਬਖਸ਼ ਸ਼ੌਕੀ ਅਤੇ ਪ੍ਰਸਿੱਧ ਗਾਇਕਾ ਰਜਨੀ ਜੈਨ ਆਰੀਆ ਦੀ ਬੁਲੰਦ ਅਵਾਜ਼ ਵਿੱਚ ਬਹੁਤ ਹੀ ਪਿਆਰਾ ਗੀਤ, ‘ਪੁੱਤ ਪਰਦੇਸੀ’ ਰੋਆਇਲ ਸਵੈਗ ਕੰਪਨੀ ਦੁਆਰਾ ਰਿਲੀਜ਼ ਕੀਤਾ ਗਿਆ।  ਇਸ ਗੀਤ ਨੂੰ ਲਿਖਿਆ ਹੈ ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਨੇ ਅਤੇ ਇਸਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਏ. ਕੇ. ਬੀਟ ਨੇ। ਪੰਚਮ ਸਟੁਡੀਓ ਲੁਧਿਆਣਾ ਵਿਚ ਰਿਕਾਰਡ ਹੋਏ ਇਸ ਗੀਤ ਦਾ ਵੀਡੀਓ ਸ਼ੂਟ ਕੀਤਾ ਹੈ ਆਰ. ਵੀਰ ਨੇ।  ਸਾਰੀ ਦੀ ਸਾਰੀ ਟੀਮ ਵੱਲੋਂ ਪੂਰੀ ਮੇਹਨਤ ਨਾਲ ਗੀਤ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਗਿਆ ਹੈ।  ਗੀਤ ਵਾਰ-ਵਾਰ ਸੁਣਨ ਲਈ ਮਜਬੂਰ ਕਰਦਾ ਹੈ।  ਗਾਇਕ ਗੁਰਬਖਸ਼ ਸ਼ੌਕੀ ਅਤੇ ਗਾਇਕਾ ਰਜਨੀ ਜੈਨ ਆਰੀਆ ਵੱਲੋਂ ਗੀਤਕਾਰ ਰਾਜੂ ਨਾਹਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਵਾਹਿਗੁਰੂ ਤਰੱਕੀਆਂ ਬਖਸ਼ੇ।

 10,418 total views,  2 views today

Leave a Reply

Your email address will not be published. Required fields are marked *