ਮਿਊਂਸਪਲ ਕਰਮਚਾਰੀ ਦਲ ਨੇ ਕਮਿਸ਼ਨਰ ਨੂੰ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਇਆ

ਲੁਧਿਆਣਾ ਮਿਤੀ (ਰਛਪਾਲ ਸਹੋਤਾ)ਮਿਉਸੀਪਲ ਕਰਮਚਾਰੀ ਦਲ ਦੇ ਪ੍ਰਧਾਨ ਚੋਧਰੀ ਯਸ਼ਪਾਲ ਅਤੇ ਚੇਅਰਮੈਨ ਵਿਜੈ ਦਾਨਵ ਦੁਆਰਾ ਨਗਰ ਨਿਗਮ ਲੁਧਿਆਣਾ ਚ ਕੰਮ ਕਰ ਰਹੇ ਸਮੂਹ ਮੁਲਾਜ਼ਮਾਂ ਨੂੰ ਕੰਮ ਦੋਰਾਨ ਆ ਰਹੀਆਂ ਮੁਸ਼ਕਲਾਂ ਬਾਰੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਪ੍ਦੀਪ ਸਬਰਵਾਲ ਜੀ ਨੂੰ ਜਾਣੂ ਕਰਵਾਇਆ।ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਵਲੋ ਇਸ ਮੰਗਾਂ ਬਹੁਤ ਜਲਦ ਹਲ ਕਰਨ ਦਾ ਆਸ਼ਵਾਸਨ ਦਿੱਤਾ।  ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਦੇਵਰਾਜ ਅਸੁਰ ਵਿਮਲ ਭੱਟੀ ਰੋਹਿਤ ਸਹੋਤਾ ਅਕਸ਼ੈਰਾਜ ਸੁਨੀਲ ਹੰਸ ਭਾਸਕਰ ਗੋਗਲਾ ਨਿਤਿਨ ਮਲਹੋਤਰਾ ਆਦਿ ਹਾਜ਼ਰ ਸਨ।

 13 total views,  2 views today

Leave a Reply

Your email address will not be published. Required fields are marked *