ਆਪਣਾ ਦਰਦ ਛੁਪਾਉਣਾ ਸਿੱਖ ਲਵੋ 

ਇੱਕ ਦਿਨ ਚਿੜੀ ਚਿੜੇ ਨੂੰ  ਬੋਲੀ ਮੈਨੂੰ ਕਦੇ ਇਕੱਲੀ ਛੱਡ ਕੇ ਉੱਡ ਤਾਂ ਨਹੀਂ ਜਾਓਗੇ !ਇਹ ਸੁਣ ਕੇ ਚਿੜੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਸ ਨੇ ਆਪਣੇ ਖੰਭ ਤੋੜ ਦਿੱਤੇ ਤੇ ਕਿਹਾ ਹੁਣ ਆਪਾਂ ਹਮੇਸ਼ਾ ਇਕੱਠੇ ਰਹਾਂਗੇ !ਚਿੜੀ ਨੇ ਕਿਹਾ ਕਿ ਮੈਂ ਤੈਨੂੰ ਫੜ ਤਾਂ ਸਕਦੀ  ਹਾਂ ਪਰ ਫਿਰ ਕਦੇ ਹਾਸਲ ਨਹੀਂ ਕਰ ਸਕਾਂਗੀ !ਤੇ ਚਿੜੇ ਨੇ ਕਿਹਾ ਜੇ ਮੈਂ ਉੱਡ ਗਿਆ ਤਾਂ ਮੈਨੂੰ ਫੜ ਲਵੀਂ ਪਰ ਫੇਰ ਇੱਕ ਦਿਨ ਅਚਾਨਕ ਤੂਫਾਨ ਆਉਣ ਵਾਲਾ ਸੀ ਤੇ ਚਿੜੀ ਉੱਡਣ ਲੱਗੀ ਤਾਂ ਚਿੜੇ ਨੇ ਕਿਹਾ ਤੂੰ ਉੱਡ ਜਾ ਮੈਂ  ਉੱਡ ਨਹੀਂ ਸਕਦਾ !ਚਿੜੀ ਨੇ ਕਿਹਾ  ਚੰਗਾ ਆਪਣਾ ਖਿਆਲ ਰੱਖਣਾ ਇਹ ਕਹਿ ਕੇ ਉਹ  ਉੱਡ ਗਈ !ਜਦੋਂ ਚਿੜੀ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਚਿੜਾ ਮਰ ਚੁੱਕਾ ਸੀ ਤੇ ਰੁੱਖ ਦੀ ਇੱਕ ਟਹਿਣੀ ਉੱਪਰ ਲਿਖਿਆ ਹੋਇਆ ਸੀ ! ਕਾਸ਼ ਉਹ ਇੱਕ ਵਾਰ ਤਾਂ ਕਹਿੰਦੀ ਕਿ ਮੈਂ ਤੈਨੂੰ ਨਹੀਂ ਛੱਡ ਸਕਦੀ ਤਾਂ ਸ਼ਾਇਦ ਮੈਂ ਤੂਫਾਨ ਦੇ ਆਉਣ ਤੋਂ ਪਹਿਲਾਂ ਨਾ ਮਰਦਾ !ਦੋਸਤੋ ਇਹੀ ਜੀਵਨ ਹੈ ਕੋਈ ਕਿਸੇ ਦਾ ਸਾਥ ਉਮਰ ਭਰ ਨਹੀਂ ਨਿਭਾਉਂਦਾ! ਇਸ ਲਈ ਜੇਕਰ ਖੁਸ਼ ਰਹਿਣਾ ਹੈ ਤਾਂ ਇਸ ਦੁਨੀਆਂ ਵਿੱਚ ਪਿੰਕੂ ਆਨੰਦ ਇਕੱਲੇ ਰਹਿਣਾ ਸਿੱਖ ਲਵੋ ਅਤੇ ਆਪਣਾ ਦਰਦ ਛੁਪਾਉਣਾ ਸਿੱਖ ਲਵੋ

ਪਿੰਕੂ ਆਨੰਦ ਰਿਪੋਟਰ

ਜੰਡਿਆਲਾ ਗੁਰੂ

ਮੋਬਾਇਲ ਨੰਬਰ 75084-10209

 

 

 732 total views,  2 views today

Leave a Reply

Your email address will not be published. Required fields are marked *