19 ਮਈ ਨੂੰ ਪੰਜਾਬ ਦੀ 13 ਦੀ 13 ਸੀਟਾਂ ਤੇ ਕਾਂਗਰਸ ਦੀ ਜਿੱਤ ਪੱਕੀ : ਡਿੰਪਲ ਸਰਪੰਚ

19 ਮਈ ਨੂੰ ਪੰਜਾਬ ਦੀ 13 ਦੀ 13 ਸੀਟਾਂ ਤੇ ਕਾਂਗਰਸ ਦੀ ਜਿੱਤ ਪੱਕੀ : ਡਿੰਪਲ ਸਰਪੰਚ

ਘਨੌਰ ( ਤਰੁਣ ਸ਼ਰਮਾ ) ਪਿਛਲੇ 5 ਸਾਲ ਵਿੱਚ ਦੇਸ਼ ਵਿੱਚ ਮੋਦੀ ਸਰਕਾਰ ਦੁਆਰਾ ਗਲਤ ਨੀਤੀਆਂ ਤੋ ਪ੍ਰਸ਼ਾਨ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਭਾਰਤ ਵਿੱਚ ਕਾਂਗਰਸ ਦੀ ਸਰਕਾਰ ਬਣਾਉਣਗੇ ਅਤੇ ਇਸ ਲਈ ਹਲਕਾ ਪਟਿਅਾਲਾ ਦੇ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਜੀ ਨੂੰ ਭਾਰੀ ਜਿੱਤ ਦਿਵਾਵਾਂਗੇ ਇਹ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾ ਨਾਲ ਗੱਲਬਾਤ ਦੇ ਦੌਰਾਨ ਡਿੰਪਲ ਸਰਪੰਚ ਨੇ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ 13 ਦੀ 13 ਸੀਟਾਂ ਤੇ ਕਾਂਗਰਸ ਦੀ ਜਿੱਤ ਪੱਕੀ ਹੈ ਇਸ ਕਰਕੇ ਪੰਜਾਬ ਦੇ ਲੋਕ 13 ਮਈ ਨੂੰ ਨਵਾਂ ਇਤਹਾਸ ਬਣਾਉਣਗੇ ਅਤੇ ਭਾਰਤ ਵਿੱਚ ਕਾਂਗਰਸ ਦੀ ਸਰਕਾਰ ਬਣਾਉਣਗੇ ਉਨ੍ਹਾਂ ਨੇ ਕਿਹਾ ਕਿ ਲੋਕ ਭਾਰੀ ਮਤਾਂ ਤੋ ਮਹਾਰਾਣੀ ਪਰਨੀਤ ਕੌਰ ਜੀ ਨੂੰ ਜਿਤਵਾਕੇ ਲੋਕਸਭਾ ਵਿੱਚ ਭੇਜਣਗੇ

 610,729 total views,  204 views today

Leave a Reply

Your email address will not be published. Required fields are marked *