ਐਨ ਆਰ ਆਈ ਵੀਰਾਂ ਵਲੋਂ ਕਬੱਡੀ ਦੇ ਖਿਡਾਰੀ ਬਲਵੀਰ ਸਿੰਘ ਦੁਲਾ ਬੱਗੇ ਦਾ ਇਨਡੈਵਰ ਕਾਰ ਨਾਲ ਸਨਮਾਨਿਤ

ਫਗਵਾੜਾ – ( ਹਰਜਿੰਦਰ ਛਾਬੜਾ ) ਪ੍ਰਵਾਸੀ ਭਾਰਤੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਆਪਣਾ ਵਲੱਖਣ ਯੋਗਦਾਨ ਪਾਉਦੇ ਰਹਿੰਦੇ ਹਨ। ਕਬੱਡੀ ਖੇਡ ਪੇ੍ਮਿਆ ਨੇ ਬਲਵੀਰ ਸਿੰਘ ਦੁਲਾ ਬੱਗੇ ਪਿੰਡ ਨੂੰ ਇਨਡੈਵਰ ਕਾਰ ਦੀਆਂ ਚਾਬੀਆ ਸੌਂਪ ਕੇ ਕਬੱਡੀ ਨੂੰ ਹੋਰ ਵੀ ਪਰਮੋਟ ਕੀਤਾ ਹੈ। ਪਿੰਡ ਰਾਮਪੁਰ, ਸੁੰਨੜਾ , ਬਵੇਲੀ ਵਿਖੇ ਗੁਰੁਆਰਾ ਚੌਂਤਾ ਸਾਹਿਬ ਵਿਖੇ ਅੱਜ ਪ੍ਰਵਾਸੀ ਭਾਰਤੇ ਜਸਵੰਤ ਸਿੰਘ ਧੁੱਗਾ , ਇੰਦਰਜੀਤ ਸਿੰਘ ਧੁੱਗਾ , ਐਨ. ਡੀ. ਧੁੱਗਾ , ਕੁਲਵਰਨਜੀਤ ਸਿੰਘ ਧੁੱਗਾ , ਵੀਰਪਾਲ ਸਿੰਘ ਧੁੱਗਾ , ਹਰਵਿੰਦਰ ਸਿੰਘ ਬਾਸੀ , ਸੁੱਖਾ ਬਾਸੀ ਕਨੇਡਾ , ਜੱਸ ਸੋਹਲ , ਸੁੱਖਾ ਟੇਸੀ ਕਨੇਡਾ ਦੇ ਯਤਨਾਂ ਸਦਕਾ ਇਨਡੈਵਰ ਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਸਰਪੰਚ , ਮੰਗੀ ਜਗਪਾਲਪੁਰ , ਜਰਨੈਲ ਸਿੰਘ ਧੁੱਗਾ , ਕਾਕਾ ਧੁੱਗਾ , ਅਮਨ ਦੁੱਗਾਂ , ਸੁਰਿੰਦਰ ਦੁੱਗਾਂ ਅਤੇ ਦੂਰਦਰਸ਼ਨ ਕੇਂਦਰ ਦੀ ਟੀਮ ਮੈਂਬਰ ਵੀ ਹਾਜ਼ਿਰ ਸਨ।

 5,844 total views,  1 views today

Leave a Reply

Your email address will not be published. Required fields are marked *