ਖੁਸ਼ਬੂ ਪੰਜਾਬ ਦੀ

Latest news
ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ ਅਫਰੀਕੀ ਟਾਪੂ 'ਤੇ ਫਸੇ ਯਾਤਰੀਆਂ ਨੂੰ ਨਾਰਵੇਈ ਕਰੂਜ਼ ਨੇ ਮੁੜ ਚੜ੍ਹਨ ਤੋਂ ਕੀਤਾ ਇਨਕਾਰ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਦਾ ਨਾਮ ਵੀ ਸ਼ਾਮਿਲ कनाडा जाने के चाहवान नौजवानों को बड़ा झटका: कनाडा ने एमिग्रेशन शुल्क 12% बढ़ाया

Crime

ਢਿੱਲੋਂ ਬ੍ਰਦਰਸ ਖੁਦਕੁਸ਼ੀ ਮਾਮਲੇ ‘ਤੇ ਮਾਨ ਸਰਕਾਰ ਦੀ ਵੱਡੀ ਕਾਰਵਾਈ, SHO ਨਵਦੀਪ ਸਿੰਘ ਨੂੰ ਕੀਤਾ ਬਰਖਾਸਤ

ਢਿੱਲੋਂ ਬ੍ਰਦਰਸ ਖੁਦਕੁਸ਼ੀ ਮਾਮਲੇ ‘ਤੇ ਮਾਨ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਐੱਸਐੱਚਓ ਨਵਦੀਪ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਪੁਲਿਸ ਵੱਲੋਂ ਐੱਸਐੱਚਓ ਸਣੇ 3 ਮੁਲਜ਼ਮਾਂ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਦੋਵੇਂ ਭਰਾਵਾਂ ਵਿਚੋਂ ਜਸ਼ਨਜੀਤ ਦੀ ਮ੍ਰਿਤਕ ਦੇਹ ਕੁਝ ਦਿਨ ਪਹਿਲਾਂ […]

Loading

ਢਿੱਲੋਂ ਬ੍ਰਦਰਸ ਖੁਦਕੁਸ਼ੀ ਮਾਮਲੇ ‘ਤੇ ਮਾਨ ਸਰਕਾਰ ਦੀ ਵੱਡੀ ਕਾਰਵਾਈ, SHO ਨਵਦੀਪ ਸਿੰਘ ਨੂੰ ਕੀਤਾ ਬਰਖਾਸਤ Read More »

ਢਿੱਲੋਂ ਬ੍ਰਦਰਜ਼ ਕੇਸ ‘ਚ ਡੈੱਡ ਬਾਡੀ ਮਿਲਦੇ ਹੀ ਆਤਮਹੱਤਿਆ ਲਈ ਉਕਸਾਉਣ ਵਾਲਿਆਂ ‘ਤੇ ਕਾਰਵਾਈ, SHO Navdeep Singh ਸਮੇਤ 3 ‘ਤੇ ਮਾਮਲਾ ਦਰਜ

ਢਿੱਲੋਂ ਭਰਾਵਾਂ ਮਾਨਵਜੀਤ ਅਤੇ ਜਸ਼ਨਦੀਪ ਨੇ ਥਾਣਾ ਡਵੀਜ਼ਨ ਨੰਬਰ 1, ਜਲੰਧਰ ਵਿਖੇ ਤਸ਼ੱਦਦ ਅਤੇ ਜ਼ਲੀਲ ਹੋਣ ਤੋਂ ਬਾਅਦ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਬਿਆਸ ਵਿੱਚ ਛਾਲ ਮਾਰ ਦਿੱਤੀ। ਦੋਵਾਂ ਵਿੱਚੋਂ ਜਸ਼ਨਦੀਪ ਦੀ ਲਾਸ਼ ਬਰਾਮਦ ਹੋ ਗਈ ਹੈ ਅਤੇ ਉਸ ਦੀ ਪਛਾਣ ਵੀ ਹੋ ਗਈ ਹੈ। ਪਰਿਵਾਰ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 1 ਦੇ ਤਤਕਾਲੀ

Loading

ਢਿੱਲੋਂ ਬ੍ਰਦਰਜ਼ ਕੇਸ ‘ਚ ਡੈੱਡ ਬਾਡੀ ਮਿਲਦੇ ਹੀ ਆਤਮਹੱਤਿਆ ਲਈ ਉਕਸਾਉਣ ਵਾਲਿਆਂ ‘ਤੇ ਕਾਰਵਾਈ, SHO Navdeep Singh ਸਮੇਤ 3 ‘ਤੇ ਮਾਮਲਾ ਦਰਜ Read More »

ਪਿਉ ਨੇ ਆਪਣੇ ਹੀ ਬੱਚਿਆਂ ਨੂੰ ਕਿਰਪਾਣ ਨਾਲ ਵੱਢਿਆ, ਇਰਾਦਾ ਕਤਲ ਦਾ ਕੇਸ ਦਰਜ

ਲਾਲੜੂ ਨੇੜਲੇ ਪਿੰਡ ਹੰਡੇਸਰਾ ਵਿੱਚ ਇੱਕ ਪਿਤਾ ਨੇ ਕਿਰਪਾਣ ਨਾਲ ਆਪਣੇ ਹੀ ਦੋ ਨਾਬਾਲਗ ਬੱਚਿਆਂ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਮੁਲਜ਼ਮ ਨੇ ਇਸ ਤੋਂ ਪਹਿਲਾਂ ਬੱਚਿਆਂ ਦੀ ਕੁੱਟਮਾਰ ਵੀ ਕੀਤੀ। ਦੋਵੇਂ ਜ਼ਖ਼ਮੀ ਬੱਚਿਆਂ ਦੀ ਪਛਾਣ ਗਗਨਦੀਪ ਸਿੰਘ (13) ਤੇ ਸਿਮਰਨ ਕੌਰ (15) ਵਜੋਂ ਹੋਈ ਹੈ।ਪੁਲਿਸ ਨੇ ਪਿਤਾ ਖ਼ਿਲਾਫ਼ ਇਰਾਦਾ ਕਤਲ

Loading

ਪਿਉ ਨੇ ਆਪਣੇ ਹੀ ਬੱਚਿਆਂ ਨੂੰ ਕਿਰਪਾਣ ਨਾਲ ਵੱਢਿਆ, ਇਰਾਦਾ ਕਤਲ ਦਾ ਕੇਸ ਦਰਜ Read More »

ਪੱਤਰਕਾਰ ਰਵੀ ਗਿੱਲ ਸੁਸਾਇਡ ਮਾਮਲੇ ’ਚ ਚਾਰ ਪੱਤਰਕਾਰਾਂ ਦੇ ਖਿਲਾਫ ਐਫ. ਆਈ. ਆਰ. ਦਰਜ

ਜਲੰਧਰ (ਸੁਖਵਿੰਦਰ ਸਿੰਘ)- ਜਲੰਧਰ ਦੇ ਪੱਤਰਕਾਰ ਰਵੀ ਗਿੱਲ ਦੀ ਸੁਸਾਇਡ ਦੇ ਮਾਮਲੇ ’ਚ ਪੁਲਸ ਨੇ ਚਾਰ ਪੱਤਰਕਾਰਾਂ ਦੇ ਖਿਲਾਫ ਐਫ ਆਈ. ਆਰ. ਦਰਜ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਵੀ ਗਿੱਲ ਨੇ ਇਕ ਸੁਸਾਇਡ ਨੋਟ ਵਿਚ ਇਨ੍ਹਾਂ ਚਾਰ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕੋਈ ਜ਼ਹੀਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ

Loading

ਪੱਤਰਕਾਰ ਰਵੀ ਗਿੱਲ ਸੁਸਾਇਡ ਮਾਮਲੇ ’ਚ ਚਾਰ ਪੱਤਰਕਾਰਾਂ ਦੇ ਖਿਲਾਫ ਐਫ. ਆਈ. ਆਰ. ਦਰਜ Read More »

ਮੱਕੜ ਮੋਟਰਜ਼ ਦੇ ਸ਼ੋਅਰੂਮ ਦੇ ਸਕਿਓਕਿਰਟੀ ਗਾਰਡ ਨੂੰ ਕੁੱਟ ਲੱਖਾਂ ਰੁਪਏ ਲੈ ਉੱਡੇ ਲੁਟੇਰੇ

ਜਲੰਧਰ ਸ਼ਹਿਰ ‘ਚ ਚੋਰਾਂ ਅਤੇ ਲੁਟੇਰਿਆਂ ਦਾ ਖੌਫ਼਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਹੁਣ ਉਨ੍ਹਾਂ ਨੇ ਮੱਕੜ ਮੋਟਰਜ਼ ਦੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਇਆ ਹੈ। ਇੱਥੇ ਲੁਟੇਰਿਆਂ ਨੇ ਪਹਿਲਾਂ ਸ਼ੋਅਰੂਮ ਦੇ ਸਕਿਓਰਿਟੀ ਗਾਰਡ ਨੂੰ ਕੁੱਟਿਆ ਅਤੇ ਫਿਰ ਉਸ ਨੂੰ ਬੰਧਕ ਬਣਾ ਕੇ ਪੈਸੇ ਲੁੱਟੇ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਥਾਂ ‘ਤੇ ਲੁੱਟ ਦੀ ਘਟਨਾ

Loading

ਮੱਕੜ ਮੋਟਰਜ਼ ਦੇ ਸ਼ੋਅਰੂਮ ਦੇ ਸਕਿਓਕਿਰਟੀ ਗਾਰਡ ਨੂੰ ਕੁੱਟ ਲੱਖਾਂ ਰੁਪਏ ਲੈ ਉੱਡੇ ਲੁਟੇਰੇ Read More »

8 ਹਜ਼ਾਰ ਪਾਬੰਦੀਸ਼ੁਦਾ ਗੋਲੀਆਂ ਸਮੇਤ ਔਰਤ ਅਤੇ 6 ਕਾਬੂ

ਜਲੰਧਰ – ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਬਿਲਗਾ ਅਤੇ ਥਾਣਾ ਨੂਰਮਹਿਲ ਦੀ ਪੁਲਸ ਨੇ ਇਕ ਔਰਤ ਸਮੇਤ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 640 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਲਾਡੀ ਵਾਸੀ ਨਕੋਦਰ, ਰਮਨੀਤ ਸਿੰਘ ਉਰਫ਼ ਸੰਨੀ, ਦੀਪਕ ਸਿੰਘ ਉਰਫ਼ ਦੀਪਾ ਵਾਸੀ ਨੂਰਮਹਿਲ, ਪਰਵਿੰਦਰ ਸਿੰਘ ਉਰਫ਼

Loading

8 ਹਜ਼ਾਰ ਪਾਬੰਦੀਸ਼ੁਦਾ ਗੋਲੀਆਂ ਸਮੇਤ ਔਰਤ ਅਤੇ 6 ਕਾਬੂ Read More »

ਚਾਈਲਡ ਪੋਰਨੋਗ੍ਰਾਫੀ ‘ਤੇ ਜਲੰਧਰ ਪੁਲਿਸ ਦੀ ਕਾਰਵਾਈ: ਕਰਨ ਢਿੱਲੋਂ ਦੇ ਨਾਮ ਤੋਂ ਇੰਸਟਾਗ੍ਰਾਮ ‘ਤੇ ਅਪਲੋਡ ਕੀਤੀ ਫੋਟੋ-ਵੀਡੀਓ, ਗ੍ਰਹਿ ਮੰਤਰਾਲੇ ਦੀ ਰਿਪੋਰਟ ਤੋਂ ਬਾਅਦ ਐਫ.ਆਈ.ਆਰ.

ਚਾਈਲਡ ਪੋਰਨੋਗ੍ਰਾਫੀ ਦੀ ਚੱਲ ਰਹੀ ਗੰਦੀ ਖੇਡ ਖਿਲਾਫ ਪੰਜਾਬ ਦੇ ਜਲੰਧਰ ‘ਚ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਗ੍ਰਹਿ ਮੰਤਰਾਲੇ ਦੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਥਾਣਾ-5 ਦੇ ਐਸਐਚਓ ਰਵਿੰਦਰ ਕੁਮਾਰ ਨੇ ਕੇਸ ਦਰਜ ਕਰ ਲਿਆ ਹੈ। ਦਰਅਸਲ, ਜਨਵਰੀ 2020 ਵਿੱਚ, ਗ੍ਰਹਿ ਮੰਤਰਾਲੇ ਦੀ ਸਾਈਬਰ ਟਿਪਲਾਈਨ ਨੇ ਸ਼ਹਿਰ ਦੇ ਕੇਪੀ ਨਗਰ ਤੋਂ ਬਾਲ ਪੋਰਨੋਗ੍ਰਾਫੀ

Loading

ਚਾਈਲਡ ਪੋਰਨੋਗ੍ਰਾਫੀ ‘ਤੇ ਜਲੰਧਰ ਪੁਲਿਸ ਦੀ ਕਾਰਵਾਈ: ਕਰਨ ਢਿੱਲੋਂ ਦੇ ਨਾਮ ਤੋਂ ਇੰਸਟਾਗ੍ਰਾਮ ‘ਤੇ ਅਪਲੋਡ ਕੀਤੀ ਫੋਟੋ-ਵੀਡੀਓ, ਗ੍ਰਹਿ ਮੰਤਰਾਲੇ ਦੀ ਰਿਪੋਰਟ ਤੋਂ ਬਾਅਦ ਐਫ.ਆਈ.ਆਰ. Read More »

ਵਿਜੀਲੈਂਸ ਵੱਲੋਂ 12,500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਬ ਫਾਇਰ ਅਫ਼ਸਰ ਕਾਬੂ

ਚੰਡੀਗੜ੍ਹ (ਦਲਜੀਤ ਕੌਰ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਲੇਰਕੋਟਲਾ ਵਿਖੇ ਤਾਇਨਾਤ ਸਬ ਫਾਇਰ ਅਫ਼ਸਰ ਰਾਣਾ ਨਰਿੰਦਰ ਸਿੰਘ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਦੇ ਵਸਨੀਕ ਤੋਂ 12,500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਇਸ ਸਬ ਫਾਇਰ ਅਫ਼ਸਰ ਨੂੰ ਲਵਲੀ ਸਿੰਘ

Loading

ਵਿਜੀਲੈਂਸ ਵੱਲੋਂ 12,500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਬ ਫਾਇਰ ਅਫ਼ਸਰ ਕਾਬੂ Read More »

ਠੰਡੇ ਮੋਮੋਸ ਪਰੋਸਨ ‘ਤੇ ਤੈਸ਼ ‘ਚ ਨਸ਼ੇੜੀਆਂ ਨੇ ਨਾਬਾਲਿਗ ‘ਤੇ ਉਲਟਾਇਆ ਉਬਲਦਾ ਤੇਲ

ਜਲੰਧਰ: ਮਹਾਨਗਰ ਤੋਂ ਇੱਕ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਥਾਣਾ 7 ਦੇ ਅਧੀਨ ਆਉਂਦੇ ਇਲਾਕੇ ‘ਚ ਨਸ਼ੇ ‘ਚ ਧੁੱਤ ਨੌਜਵਾਨਾਂ ਨੇ ਬਰਗਰ ਅਤੇ ਮੋਮੋਸ ਦੀ ਰੇੜ੍ਹੀ ਲਾਉਣ ਵਾਲੇ ਇਕ ਨਾਬਾਲਗ ‘ਤੇ ਉਬਲਦਾ ਤੇਲ ਪਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੋਮੋਸ ਠੰਡੇ ਹੋਣ ਕਾਰਨ ਤੈਸ਼ ‘ਚ ਆਏ ਨਸ਼ੇੜੀਆਂ ਨੇ ਨਾਬਾਲਗ

Loading

ਠੰਡੇ ਮੋਮੋਸ ਪਰੋਸਨ ‘ਤੇ ਤੈਸ਼ ‘ਚ ਨਸ਼ੇੜੀਆਂ ਨੇ ਨਾਬਾਲਿਗ ‘ਤੇ ਉਲਟਾਇਆ ਉਬਲਦਾ ਤੇਲ Read More »

ਕੈਲੀਫੋਰਨੀਆ ‘ਚ 27 ਸਾਲਾ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਪੰਜਾਬ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਕਤ.ਲ ਕਰ ਦਿੱਤਾ ਗਿਆ ਹੈ, ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਉਸ ਦੀ ਵਿਧਵਾ ਮਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮ੍ਰਿਤਕ 27 ਸਾਲਾਂ ਪ੍ਰਵੀਨ ਕੁਮਾਰ ਹੁਸ਼ਿਆਰਪੁਰ ਅਧੀਨ ਪੈਂਦੇ ਦਸੂਹਾ ਮੁਕੇਰੀਆਂ ਦੇ ਪਿੰਡ ਆਲੋ ਭੱਟੀ ਦਾ ਰਹਿਣ ਵਾਲਾ ਸੀ। ਪ੍ਰਵੀਨ ਨੂੰ ਕੈਲੀਫੋਰਨੀਆ ਦੇ

Loading

ਕੈਲੀਫੋਰਨੀਆ ‘ਚ 27 ਸਾਲਾ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ Read More »

Scroll to Top