ਆੳਣ ਵਾਲੇ ਦਿਨਾ ਵਿਂਚ ਵਂਡੇ ਪਂਧਰ ਤੇ ਲੋਕ ਪਾਰਟੀ ਵਿਂਚ ਸਾਮਿਲ ਹੋਣਗੇ: ਪਂਖੋਕੇ

ਜੰਡਿਆਲਾ ਗੁਰੂ 2 ਅਗਸਤ ( ਸੰਜੀਵ ਸੂਰੀ) ਅਂਜ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਧੂਂਦਾ ਦੇ ਮੋਹਤਵਾਰ ਅਕਾਲੀ ਦਲ ਨੂੰ ਅਲਵਿਂਦਾ ਆਖਕੇ ਲੋਕ ਇਨਸਾਫ ਪਾਰਟੀ ਵਿਂਚ ਸਾਮਿਲ ਹੋਏ ਬੀਬੀ ਪਰਮਜੀਤ ਕੋਰ ਦੀ ਅਗਵਾਈ  ਵਿਂਚ ਕੁਲਵਿੰਦਰ ਸਿੰਘ ਬਾਬਾ ਦਰਸਨ ਸਿੰਘ. ਪਰਮਜੀਤ ਸਿੰਘ ਧਰਮਿੰਦਰ ਸਿੰਘ ਚਰਨਜੀਤ ਸਿੰਘ ਤਰਸੇਮ ਸਿੰਘ. ਜਗਰੂਪ ਸਿੰਘ ਹਰਜੀਤ ਸਿੰਘ ਬਲਵੰਤ ਸਿੰਘ ਕਸਮੀਰ ਸਿੰਘ ਸੁਖਰਾਜ ਸਿੰਘ ਮੁਂਖਤਾਰ ਸਿੰਘ ਸੁਖਵਿੰਦਰ ਕੋਰ ਸੰਦੀਪ ਕੋਰ ਜਸਬੀਰ ਕੋਰ ਅਮਰ ਕੋਰ ਸੁਖਬੀਰ ਕੋਰ ਪਰਮਜੀਤ ਕੋਰ ਰਾਜ ਕੋਰ ਰਾਣੀ ਕੋਰ ਸਵਰਨ ਕੋਰ ਆਦਿ ਸਾਮਿਲ ਹੋਏ ਜਿਲਾ ਪ੍ਰਧਾਨ ਹਲਕਾ ਇਂਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪਂਖੋਕੇ ਨੇ ਪਾਰਟੀ ਵਿਂਚ ਸਾਮਿਲ ਹੋਣ ਤੇ ਸਾਰਿਅਾ ਨੂੰ ਜੀ ਆ ਇਅਾ ਕਿਹਾ  ਤੇ ਭਰੋਸਾ ਦਵਾ ਇਅਾ ਕਿ ਪਾਰਟੀ ਵਿਂਚ ਹਰ ਵਰਕਰ ਨੂੰ ਪੂਰਾ ਮਾਨ-ਸਨਮਾਣ ਦਿਂਤਾ ਜਾਵੇਗਾ  ਸ੍ਰ: ਸਿਮਰਜੀਤ ਸਿੰਘ ਬੈਸ ਸਾਹਿਬ ਦੀਆ  ਨੀਤੀਆ ਤੋ ਪ੍ਰਭਾਵਿਤ ਹੋ ਕਿ ਆੳਣ ਵਾਲੇ ਦਿਨਾ ਵਿਚ ਵਂਡੀ ਗਿਣਤੀ ਵਿਂਚ ਵਰਕਰ ਪਾਰਟੀ ਵਿਂਚ  ਸਾਮਿਲ ਹੋਣਗੇ

 2,467 total views,  2 views today

Leave a Reply

Your email address will not be published. Required fields are marked *